Punjab News

March 19, 2010

ਅਕਾਲੀ – ਭਾਜਪਾ ਦੀ ਸਾਂਝੀ ਸਰਕਾਰ ਵਿਕਾਸ ਕਰਨ ਲਈ ਖੁਦ ਲੋਕਾਂ ਦੇ ਦਰਵਾਜੇ ਤੇ ਜਾ ਰਹੀ ਹੈ – ਉਮੈਦਪੁਰੀ

 19-march_-nijher-umadpuri

ਲੁਧਿਆਣਾ 20 ਮਾਰਚ (ਗੁਰਮੀਤ ਨਿੱਝਰ)ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਜਥਾ ਦਿਹਾਤੀ ਦੇ ਪ੍ਰਧਾਨ ਸ. ਸੰਤਾ ਸਿੰਘ ਉਮੈਦਪੁਰੀ ਨੇ ਗਿ¤ਲ ਰੋਡ ਵਿਖੇ ਰ¤ਖੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ (more…)

ਭੱਠਾਂ ਮਾਲਕਾਂ ਤੇ ਕੁੱਟਮਾਰ ਦਾ ਦੋਸ਼

19_March_FGS_15

ਫਤਿਹਗੜ ਸਾਹਿਬ20 ਮਾਰਚ(ਗੁਰਪ੍ਰੀਤ ਮਹਿਕ) : ਦਲਿਤ ਬਰਾਦਰੀ ਨਾਲ ਸੰਬੰਧਤ  ਗੁਰਸ਼ਰਨ ਸਿੰਘ  ਵਾਸੀ ਮਹਿਮੂਦਪੁਰਾ ਨੇ ਦੋਸ਼ ਲਗਾਇਆ ਕਿ ਲਾਲ ਝੰਡਾ ਪੰਜਾਬ ਭੱਠਾ ਮਜਦੂਰ ਯੂਨੀਅਨ ਜ਼ਿਲਾ ਫਤਿਹਗੜ ਸਾਹਿਬ ਦੇ ਸਕੱਤਰ ਨੇ ਦੋਸ਼ ਲਗਾਇਆ ਕਿ ਜਦੋ (more…)

ਮੀਟਿੰਗ ਦੀ ਕਿਸੇ ਵੀ ਕਾਰਵਾਈ ਦੇ ਮੱਤਿਆਂ ਨਾਲ ਸਹਿਮਤ ਨਹੀਂ : ਚੈਅਰਪਰਸਨ

19PATJAGDEVChairperson3ਬਸੀ ਪਠਾਣਾਂ, 20 ਮਾਰਚ (ਜਗਦੇਵ) ਅੱਜ ਪੰਚਾਇਤ ਸੰਮਤੀ ਬਸੀ ਪਠਾਣਾ ਦੀ ਵਿਸ਼ੇਸ਼ ਮੀਟਿੰਗ ਸੰਮਤੀ ਦੇ ਦਫਤਰ ਵਿਚ ‘‘ਆਂਗਣਵਾੜੀ ਵਰਕਰਾਂ/ਹੈਲਪਰਾਂ ਦੀ ਭਰਤੀ, ਪੰਚਾਇਤ ਸੰਮਤੀ ਦਾ ਬਜਟ ਸਾਲ 2010-2011 ਪਾਸ ਕਰਨ, ਨਰੇਗਾ ਸਕੀਮ ਸਬੰਧੀ ਤਜਵੀਜ਼ ਸਾਲ 2010-2011, ਇੰਦਰਾ ਆਵਾਸ ਯੋਜਨਾ ਸਕੀਮ ਨਵੀਂ ਵੇਟਿੰਗ ਲਿਸਟ ਸਾਲ 2009-2010, ਬੀ.ਪੀ.ਐੱਲ. ਸਰਵੇ ਲਿਸਟ ਵਿਚ ਨਵੇਂ ਪਰਿਵਾਰਾਂ ਦੇ ਨਾਮ ਦਰਜ਼ ਕਰਨ (more…)

ਪੰਚਾਇਤ ਐਸੋਸੀਏਸ਼ਨ ਪੰਜਾਬ ਚੇਅਰਪਰਸਨ ਦੀ ਪਿੱਠ ਤੇ ਚਟਾਨ ਵਾਂਗ ਖੜੀ ਰਹੇਗੀ : ਸਰਬਜੀਤ ਮੱਖਣ

19PATJAGDEVBassi2
ਬਸੀ ਪਠਾਣਾਂ, 20 ਮਾਰਚ (ਜਗਦੇਵ) ਪਿਛਲੇ ਕੁਝ ਦਿਨਾਂ ਤੋਂ  ਬਲਾਕ ਸੰਮਤੀ ਬਸੀ ਪਠਾਣਾਂ ਦੀ ਚੇਅਰਪਰਸਨ ਸਤਨਾਮ ਕੌਰ ਤੇ ਬੀ.ਡੀ.ਪੀ.ਓ ਬਸੀ ਪਠਾਣਾ ਸ਼੍ਰੀ ਡੀ.ਕੇ ਸਾਲਦੀ ਦਰਮਿਆਨ ਛਿੜਿਆ ਵਿਵਾਦ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ। (more…)

ਚੋਣਾਂ ਤੋਂ ਪਹਿਲਾ ਕੀਤੇ ਵਾਅਦੇ ਪੂਰਾ ਕਰਨ ਲਈ ਸਰਕਾਰ ਤਤਪਰ ਹੈ- ਖ਼ਾਲਸਾ

9

ਖੰਨਾ, 20 ਮਾਰਚ (ਨਰਪਿੰਦਰ ਸਿੰਘ ਬੈਨੀਪਾਲ)-ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਚੋਣਾਂ ਤੋਂ ਪਹਿਲਾ ਜੋ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਸੀ ਉਨਾਂ ਨੂੰ ਪੂਰਾ ਕਰਨ ਲਈ ਸਰਕਾਰ ਤਤਪਰ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖ਼ਾਲਸਾ ਐਮ.ਐਲ.ਏ.ਖੰਨਾ ਨੇ ਖੰਨਾ ਸ਼ਹਿਰ ਦੇ ਵਾਰਡ 12 ‘ਚ ਕਰੀਬ 5 ਲੱਖ ਦੀ ਲਾਗਤ ਨਾਲ ਬਣਾਈਆ ਜਾਣ ਵਾਲੀਆਂ ਸੜਕਾਂ ਅਤੇ ਗਲੀਆਂ ਨਾਲੀਆਂ ਦੇ ਉਦਘਾਟਨ ਕਰਨ ਮੌਕੇ ਕੀਤਾ। (more…)

ਜੋ ਫ਼ਿਲਮਾਂ ਸਰਾਂ ਵਿੱਚ ਸੂਟ ਹੁੰਦੀਆਂ ਨੇ ਉਹ ਹਿੱਟ ਹੁੰਦੀਆ ਨੇ -ਪਾਲੀ ਮਾਂਗਟ

 8

 ਖੰਨਾ, 19 ਮਾਰਚ (ਨਰਪਿੰਦਰ ਸਿੰਘ ਬੈਨੀਪਾਲ)- ਅਦਾਕਾਰ ਪਾਲੀ ਮਾਂਗਟ ਨੇ ਅੱਜ ਮੰਜੀ ਸਾਹਿਬ ਕੋਟਾ ਕੋਲ ਸਰਾਂ ਤੋਂ ਬਾਹਰ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਆਖਿਆ ਕਿ ਹਿੰਦੀ ਫ਼ਿਲਮਾਂ ਦੇ ਸਦਾ ਬਹਾਰ ਅਦਾਕਾਰ ਧਰਮਿੰਦਰ ਅਤੇ ਉਨਾਂ ਦੇ ਦੋਵੇਂ ਬੇਟੇ ਸ਼ੰਨੀ ਅਤੇ ਬੌਬੀ ਦਿਉਲ ਇੱਥੇ ਫ਼ਿਲਮ ਯਮਲਾ ਪਗਲਾ ਦੀਵਾਨਾ ਦੇ ਕੁਝ ਦ੍ਰਿਸ਼ਾ ਦੀ ਸੂਟਿੰਗ ਕਰ ਰਹੇ ਹਨ। ਪਾਲੀ ਮਾਂਗਟ ਨੇ ਆਖਿਆ ਕਿ ਪਹਿਲਾ ਵੀ ਅਦਾਕਾਰਾ ਆਮਿਰ ਖਾਨ ਵੱਲੋਂ ਵੀ ਫ਼ਿਲਮ ਰੰਗ ਦੇ ਬੰਸਤੀ ਦੀ ਸੂਟਿੰਗ ਵੀ ਇਸੇ ਸਰਾਂ ਵਿੱਚ ਕੀਤੀ ਗਈ ਹੈ। ਜੋ ਫ਼ਿਲਮ ਦੇ ਦ੍ਰਿਸ਼ ਇਸ ਸਰਾਂ ਵਿੱਚ ਸੂਟ ਕੀਤੇ ਗਏ ਹਨ। ਉਹ ਫ਼ਿਲਮਾਂ ਲੱਗਭਗ ਹਿੱਟ ਹੋਇਆ ਹਨ। ਇਸ ਮੌਕੇ ਪ੍ਰਸਿੱਧ ਅਦਾਕਾਰਾ ਅਨੁਬਮਖੇਰ ਨੇ ਪੱਤਰਕਾਰਾਂ ਨਅਲ ਗੱਲਬਾਤ ਕਰਦਿਆ ਦੱਸਿਆ ਕਿ ਮੈਂ ਯੂਨੀਵਰਸਟੀ ਚੰਡੀਗੜਵਿਖੇ ਪੜਦਾ ਰਿਹਾ ਹਾਂ ਮੈਨੂੰ ਪੰਜਾਬ ਨਾਲ ਬਹੁਤ ਜਿਆਦਾ ਲਗਾਉ ਹੈ।

ਲੋਟ ਖੋਹ ਕਰਨ ਵਾਲੇ ਗੋਰਹ ਦੀ ਇਕ ਔਰਤ ਢਾਈ ਤੋਲੇ ਸੋਨੇ ਦੇ ਕੜੇ ਸਮੇਤ ਕਾਬੂ

7

ਖੰਨਾ, 20ਮਾਰਚ (ਨਰਪਿੰਦਰ ਸਿੰਘ ਬੈਨੀਪਾਲ)-ਐਸ.ਐਸ.ਪੀ. ਖੰਨਾ ਸੁਖਮਿੰਦਰ ਸਿੰਘ ਮਾਨ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਖੰਨਾ ਅਮਰਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਪੁਲਸ ਵਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ (more…)

ਦਿਲੀ ਦੀ ਵਿਸ਼ਵ ਸਿਖ ਕਨਵੈਨਸ਼ਨ ਲਈ ਪੰਜਾਬ ਤੋਂ ਦੋ ਵਿਸ਼ੇਸ਼ ਰੇਲ ਗ¤ਡੀਆਂ ਜਾਣਗੀਆਂ–ਬਲੀਏਵਾਲ

 ਲੁਧਿਆਣਾ, 19 ਮਾਰਚ(ਪਰਮੇਸ਼ਰ ਸਿੰਘ)ਸ਼੍ਰੋਮਣੀ ਅਕਾਲੀ ਦਲ ਦਿ¤ਲੀ ਵਲੋਂ ਦਿ¤ਲੀ ਵਿਖੇ 10–11 ਅਪਰੈਲ ਨੂੰ ਕਰਵਾਈ ਜਾ ਰਹੀ ਵਿਸ਼ਵ ਸਿ¤ਖ ਕਨਵੈਨਸ਼ਨ ਲਈ ਪੰਜਾਬ ਤੋਂ ਜਾਣ ਵਾਲੇ ਲੋਕਾਂ ਦੀ ਸਹੂਲਤ ਲਈ ਦੋ ਵਿਸ਼ੇਸ਼ ਰੇਲ ਗਡੀਆਂ ਅਤੇ ਬਸਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਸ ਵਿ¤ਚ ਸ਼ਮੂਲੀਅਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮਕੜ ਸਮੇਤ ਸਮੁ¤ਚੀ ਅਕਾਲੀ ਲੀਡਰਸ਼ਿਪ ਨੂੰ ਨਿ¤ਜੀ ਤੌਰ ਤੇ ਮਿਲ ਕੇ ਸ¤ਦਾ ਦਿ¤ਤਾ ਜਾ ਰਿਹਾ ਹੈ।
ਇਹ ਐਲਾਨ ਅਜ ਇਥੇ ਸੂਬਾ ਪ੍ਰਧਾਨ ਜਥੇਦਾਰ ਜਸਵਿੰਦਰ ਸਿੰਘ ਬਲੀਏਵਾਲ ਨੇ ਪੰਜਾਬ ਇਕਾਈ ਦੇ ਅਹੁਦੇਦਾਰਾਂ ਨਾਲ ਮੀਟਿੰਗ ਤੋਂ ਬਾਅਦ ਕੀਤਾ। ਉਨਾਂ ਦਸਿਆ ਕਿ ਇਸ ਕਨਵੈਨਸ਼ਨ ਵਿਚ ਸ਼ਾਮਲ ਹੋਣ ਲਈ ਪੰਜਾਬ ਦੇ ਸਿਖ ਵਿਦਵਾਨਾਂ ਅਤੇ ਸਿਖ ਜਥੇਬੰਦੀਆਂ ਦੇ ਆਗੂਆਂ ਵਿਚ ਭਾਰੀ ਉਤਸ਼ਾਹ ਹੈ ਅਤੇ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਛ¤ਡ ਕੇ ਪੰਜਾਬ ਦੇ ਬਾਕੀ ਸਾਰੇ ਸਿ¤ਖੀ ਸੋਚ ਵਾਲੇ ਨੇਤਾਵਾਂ ਨੂੰ ਇਸ ਵਿ¤ਚ ਸ਼ਾਮਲ ਹੋਣ ਦਾ ਖੁਲਾ ਸ¤ਦਾ ਦਿ¤ਤਾ ਗਿਆ ਹੈ। ਉਨਾਂ ਦਸਿਆ ਕਿ ਪਰਮਜੀਤ ਸਿੰਘ ਸਰਨਾ ਖੁਦ 2 ਅਤੇ 3 ਅਪਰੈਲ ਨੂੰ ਪੰਜਾਬ ਆ ਕੇ ਇ¤ਥੋਂ ਦੇ ਲੋਕਾਂ ਨਾਲ ਮੀਟਿੰਗਾਂ ਕਰਨਗੇ ਜਿੰਨਾਂ ਵਿਚੋਂ 2 ਅਪਰੈਲ ਨੂੰ ਸਵੇਰੇ 12 ਵਜੇ ਜਲੰਧਰ ਅਤੇ ਸ਼ਾਮ 7 ਵਜੇ ਹੁਸ਼ਿਆਰ ਵਿ¤ਚ ਦੋਆਬਾ ਅਤੇ ਮਾਝਾ ਇਲਾਕੇ ਦੇ ਸਿ¤ਖ ਨੇਤਾਵਾਂ ਨਾਲ ਮੀਟਿੰਗ ਹੋਵੇਗੀ। ਇਸੇ ਤਰਾਂ 3 ਤਰੀਖ ਨੂੰ ਮੋਗਾ ਵਿਚ ਸਵੇਰੇ 10 ਵਜੇ ਮਾਲਵਾ ਇਲਾਕੇ ਦੀ ਅਤੇ ਸ਼ਾਮ 3 ਵਜੇ ਮੋਹਾਲੀ ਵਿ¤ਚ ਪੋਆਧ ਦੇ ਇਲਾਕੇ ਦੀ ਮੀਟਿੰਗ ਹੋਵੇਗੀ।
ਪੰਜਾਬ ਵਾਸੀਆਂ ਨੂੰ ਇਸ ਕਨਵੈਨਸ਼ਨ ਤੇ ਲਿਜਾਣ ਲਈ ਦੋ ਸਪੈਸ਼ਲ ਟਰੇਨਾਂ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਤੋਂ 10 ਅਪਰੈਲ ਨੂੰ ਦਿ¤ਲੀ ਵ¤ਲ ਰਵਾਨਾ ਹੋਣਗੀਆਂ। ਅੰਮ੍ਰਿਤਸਰ ਵਾਲੀ ਰੇਲ ਗ¤ਡੀ ਬਿਆਸ,ਜਲੰਧਰ,ਫਗਵਾੜਾ,ਲੁਧਿਆਣਾ,ਖੰਨਾ, ਸਰਹੰਦ,ਰਾਜਪੁਰਾ ਅਤੇ ਅੰਬਾਲਾ ਰੁਕਦੀ ਹੋਈ ਦਿ¤ਲੀ ਸ਼ਾਮ ਨੂੰ ਦਿਲੀ ਪੁਜੇਗੀ। ਜਦਕਿ ਫਿਰੋਜ਼ਪੁਰ ਵਾਲੀ ਰੇਲ ਗਡੀ ਫਿਰੋਜ਼ਪੁਰ ਤੋਂ ਫਰੀਦਕੋਟ, ਕੋਟਕਪੁਰਾ, ਬਠਿੰਡਾ, ਮਾਨਸਾ, ਬਰੇਟਾ ਅਤੇ ਜਾਖਲ ਦੇ ਰਸਤੇ ਦਿ¤ਲੀ ਪੁ¤ਜੇਗੀ। ਇਸ ਤੋਂ ਇਲਾਵਾ ਬਸਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਜਿਹੜੀਆਂ ਗੁ¤ਜ਼ਰਖਾਨ ਕੈਂਪਸ ਮਾਡਲ ਟਾਊਨ ਲੁਧਿਆਣਾ ਅਤੇ ਹੋਰ ਥਾਵਾਂ ਤੋਂ ਰਵਾਨਾ ਹੋਣਗੀਆਂ ਜਿੰਨਾਂ ਦਾ ਸਮਾਂ ਅਤੇ ਸਥਾਨ ਬਾਰੇ 1–2 ਦਿਨਾਂ ਵਿਚ ਐਲਾਨ ਕਰ ਦਿ¤ਤਾ ਜਾਵੇਗਾ। ਉਨਾਂ ਦਸਿਆ ਕਿ ਦਿ¤ਲੀ ਅਕਾਲੀ ਦਲ ਵਲੋਂ 10 ਹਜਾਰ ਤੋਂ ਵਧ ਵਿਅਕਤੀਆਂ ਦੇ ਦਿਲੀ ਵਿਚ ਰਹਿਣ ਅਤੇ ਖਾਣਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਅਜ ਦੀ ਮੀਟਿੰਗ ਵਿ¤ਚ ਸਤਵੰਤ ਸਿੰਘ ਤਲਵੰਡੀ ਕਲਾਂ, ਸਾਧੂ ਸਿੰਘ ਤਰਨਤਾਰਨ, ਗੁਰਦੀਪ ਸਿੰਘ ਗੋਸ਼ਾ, ਬਲਵਿੰਦਰ ਸਿੰਘ ਭੁਲਰ, ਹਰਦਿਆਲ ਸਿੰਘ ਅਮਨ, ਚੌਧਰੀ ਰਹੀਮੂਦੀਨ ਪ੍ਰਧਾਨ ਮੁਸਲਿਮ ਵਿੰਗ, ਬਸ਼ੀਰ ਮਸੀਹ ਭਟੀ, ਸ਼ਮਸ਼ੇਰ ਸਿੰਘ ਭਰੋਵਾਲ ਕਪੁਰਥਲਾ, ਸਤਵਿੰਦਰ ਸਿੰਘ ਸਾਹਨੇਵਾਲ, ਹਰਦੇਵ ਸਿੰਘ ਬੁਢੇਵਾਲ, ਅਮਰੀਕ ਸਿੰਘ ਮੋਗਾ ਅਤੇ ਲਖਾ ਮਲੋਟ ਆਦ ਸਮੇਤ ਸੂਬੇ ਭਰ ਤੋਂ ਆਗੂ ਅਤੇ ਵਰਕਰ ਹਾਜ਼ਰ ਸਨ। 

 

ਮੈਂ ਅਕਾਲੀਆਂ ਤੋਂ ‘ਸਿਆਸੀ ਭੀਖ’ ਨਹੀਂ ਲੈਣੀ, ਅਦਾਲਤ ਵਿਚ ਨਿਰਦੋਸ਼ਤਾ ਸਿਧ ਕਰਾਂਗਾ – ਕੈਪਟਨ

amrender2 ਲੁਧਿਆਣਾ, 20 ਮਾਰਚ(-ਪਰਮੇਸ਼ਰ ਸਿੰਘ)ਪੰਜਾਬ ਦੇ ਸਾਬਕਾ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਸੀ ਕਿੜਾਂ ਅਧੀਨ ਦਰਜ ਹੋਏ ਕੇਸ’ ਵਾਪਸ ਲੈਣ ਲਈ ਬੀਤੇ ਦਿਨ ਪੰਜਾਬ ਵਿਧਾਨ ਸਭਾ ਵਿ¤ਚ ਹੋਈ ਚਰਚਾ ਤੇ ਟਿਪਣੀ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਕੇਸ ਵਾਪਸ ਕਰਾਉਣ ਲਈ ਪੰਜਾਬ ਸਰਕਾਰ ਤੋਂ ਕੋਈ ‘ਸਿਆਸੀ ਭੀਖ’ ਨਹੀਂ ਲੈਣਗੇ ਬਲਕਿ ਆਪਣੀ ਨਿਰਦੋਸ਼ਤਾ ਅਦਾਲਤ ਵਿਚ ਸਿਧ ਕਰਨਗੇ।  ਕੈਪਟਨ ਦੇ ਦਸਤਖਤਾਂ ਹੇਠ ਤਲਵੰਡੀ ਸਾਬੋ ਦੇ ਵਿਧਾਇਕ ਜੀਤ ਮਹਿੰਦਰ ਸਿੰਘ ਸਿਧੂ ਵਲੋਂ ਜਾਰੀ ਕੀਤੇ ਬਿਆਨ ਵਿਚ ਉਨਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਇਹ ਕਹਿੰਦੇ ਆਏ ਹਨ (more…)



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO