
ਸ੍ਰੀ ਮੁਕਤਸਰ ਸਾਹਿਬ, 25 ਮਾਰਚ (ਸ਼ਮਿੰਦਰਪਾਲ)-ਆਲ ਇੰਡੀਆਂ ਰੰਘਰੇਟਾ ਦਲ ਵੱਲੋਂ ਮੁਕਤਸਰ ਦੇ ਦਸ਼ਮੇਸ਼ ਨਗਰ ਵਿਖੇ ਇਕ ਮੀਟਿੰਗ ਕਰਕੇ ਦਲ ਦੇ ਅਹੁਦੇਦਾਰਾਂ ਦੀ ਚੋਣ ਕਰਵਾਈ ਗਈ। ਇਸ ਮੌਕੇ ਜਿਲਾ ਪ੍ਰਧਾਨ ਸ: ਰੇਸ਼ਮ ਸਿੰਘ ਲੁਬਾਣਿਆਵਾਲੀ ਵਿਸ਼ੇਸ਼ ਤੌਰ (more…)

ਪੱਤਰ-ਵਿਹਾਰ ਕੋਰਸ ਦੀ ਪ੍ਰੀਖਿਆ ਵਿਚੋਂ ਪਹਿਲਾ, ਦੂਜਾ ਅਤੇ ਤੀਜਾ ਦਰਜਾ ਪ੍ਰਾਪਤ ਕਰਨ ਵਾਲਿਆਂ ਨੂੰ ਸਨਮਾਨਤ ਕੀਤਾ ਜਾਵੇਗਾ- ਜਥੇ. ਅਵਤਾਰ ਸਿੰਘ
ਅੰਮ੍ਰਿਤਸਰ-25 ਮਾਰਚ: ਸਿਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਦੇ ਪਹਿਲੇ ਸੈਸ਼ਨ 2009-10 ਦਾ ਨਤੀਜਾ ਜਾਰੀ ਕਰ ਦਿਤਾ ਗਿਆ ਹੈ ਅਤੇ ਵਿਦਿਆਰਥੀ ਆਪਣਾ ਨਤੀਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬ ਸਾਈਟ ਤੇ ਵੇਖ ਸਕਦੇ ਹਨ। ਇਸ (more…)
ਲੁਧਿਆਣਾ 25 ਮਾਰਚ (ਗੁਰਮੀਤ ਸਿੰਘ ਨਿੱਝਰ) ਯੂਥ ਅਕਾਲੀ ਦਲ (ਲੋਂਗੋਵਾਲ ) ਵਲੋਂ 27 ਮਾਰਚ ਨੂੰ ਪਟਿਆਲਾ ਦੀ ਪੁ¤ਡਾ ਗਰਾਉਂਡ ਵਿ¤ਚ ਕਰਵਾਈ ਜਾ ਰਹੀ ਯੂਥ ਰੈਲੀ ਪੰਜਾਬ ਦੇ ਰਾਜਸੀ ਇਤਿਹਾਸ ਵਿਚ ਮੀਲ ਪਥਰ ਸਾਬਤ ਹੋਵੇਗੀ ਤੇ ਇਸ ਇਤਿਹਾਸਕ ਰੈਲੀ (more…)
ਫ਼ਤਹਿਗੜਸਾਹਿਬ, 25 ਮਾਰਚ (ਗੁਰਪ੍ਰੀਤ ਮਹਿਕ) : ਇੱਕ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹਾਲ ਹੀ ਵਿੱਚ ਰਲੀਜ ਹੋਈ ਕਿਤਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਮਹਾਰਾਣੀ ਜਿੰਦ ਕੌਰ ਨੂੰਲਾਹੌਰ ਰਾਜ ਦੇ ਪਤਨ ਦਾ ਕਾਰਨ ਦੱਸਿਆ ਪ੍ਰੰਤੂ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਨੇ ਆਪਣੀ 25 ਮਾਰਚ ਨੂੰ ਲੋਕ ਅਰਪਣ ਹੋ ਰਹੀ (more…)

ਮੁਕਤਸਰ, 25 ਮਾਰਚ (ਬਾਂਸਲ) : ਸ਼੍ਰੀ ਰਾਮ ਸ਼ਰਨਮ ਆਸ਼ਰਮ ਵੱਲੋਂ ਰਾਮ ਨੌਮੀ ਦਾ ਦਿਹਾੜਾ ਅੱਜ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪਹਿਲਾ ਸਤਸੰਗ ਤੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ (more…)

ਜਗਰਾਉਂ, 25 ਮਾਰਚ (ਸੁਖਦੇਵ ਗਰਗ) : ਪਿੰਡ ਚੀਮਨਾ ਵਿਖੇ ਸ੍ਰੀਮਤੀ ਜੰਗੀਰ ਕੌਰ ਸੁੱਚਾ ਸਿੰਘ ਮੀਤਕੇ ਮੈਮੋਰੀਅਲ ਲਾਇਬਰੇਰੀ ਦਾ ਉਦਘਾਟਨ ਸਰਪੰਚ ਜਗਦੇਵ ਸਿੰਘ ਧਾਲੀਵਾਲ ਵੱਲੋਂ ਸਮੂਹ ਨਗਰ ਨਿਵਾਸੀ ਦੇ ਸਹਿਯੋਗ ਨਾਲ ਕੀਤਾ। ਇਸ ਸਮੇਂ ਸਰਪੰਚ ਜਗਦੇਵ (more…)

ਇਆਲੀ ਜਗਰਾਉਂ, 25 ਮਾਰਚ (ਸੁਖਦੇਵ ਗਰਗ) : ਹੀਰੋ ਹਾਡਾਂ ਕੰਪਨੀ ਵੱਲੋਂ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਪਿੰਡ ਸਵੱਦੀ ਕਲਾਂ ਵਿਚ ਬਾਬਾ ਚਰਨ ਦਾਸ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਦੇ ਭਰਪੂਰ ਸਹਿਯੋਗ ਨਾਲ ਸਮਾਗਮ (more…)

ਸ਼ਾਹਕੋਟ, 24 ਮਾਰਚ (ਸੁਖਦੀਪ ਸਚਦੇਵਾ) ਪੰਜਾਬ ਦੀ ਸੁਰੀਲੀ ਅਤੇ ਅਣਖੀਲੀ ਗਾਇਕਾ ਸਵਰਗੀ ਨਰਿੰਦਰ ਬੀਬਾ ਦੀ ਮਿੱਠੀ ਤੇ ਨਿੱਘੀ ਯਾਦ ਵਿੱਚ ਦੋਆਬਾ ਸੱਭਿਆਚਾਰਕ ਕਲੱਬ ਪੰਜਾਬ ਵੱਲੋਂ ਪਿੰਡ ਸਾਦਿਕਪੁਰ ਵਿਖੇ ਇੱਕ ਸੱਭਿਆਚਾਰਕ ਮੇਲਾ ਕਰਵਾਇਆ ਗਿਆ । ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਨਿਧੜਕ ਦੀ ਦੇਖ-ਰੇਖ ਵਿੱਚ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਵਰਗੀ ਬਲਵੰਤ ਸਿੰਘ (ਸਾਬਕਾ ਖਜ਼ਾਨਾ ਮੰਤਰੀ ਪੰਜਾਬ) ਦੇ ਪੁੱਤਰ ਅਤੇ ਸੀਨੀਅਰ ਕਾਂਗਰਸੀ ਆਗੂ ਰਾਜਨਬੀਰ ਸਿੰਘ (more…)