Punjab News

May 30, 2010

ਤੇਲ ਰਿਸਾਓ ਰੋਕਣ ਕੋਸ਼ਿਸ਼ ਹੋਈ ਬੇਕਾਰ

PD*5862439ਹਿਊਸਟਨ: ਬ੍ਰਿਟਿਸ ਪੈਟਰੋਲੀਅਮ ਨੇ ਮੰਨਿਆ ਹੈ ਕਿ ਉਸ ਦੇ ਡੀਪਵਾਟਰ ਹੌਰੀਜਨ ਖੂਹ ਵਿਚ ਧਮਾਕੇ ਕਾਰਨ ਰਿਸੇ ਤੇਲ ਨੂੰ ਰੋਕਣ ਲਈ ਕੀਤੀ ਕੋਸ਼ਿਸ਼ ਬੇਕਾਰ ਚਲੀ ਗਈ ਹੈ ਅਤੇ ਉਹ ਹੁਣ ਹੋਰ ਤਰੀਕੇ ਲੱਭ ਰਹੀ ਹੈ। ਅਮਰੀਕੀ ਇਤਿਹਾਸ ਵਿਚ ਇਹ ਸਭ ਤੋਂ ਬਦਤਰੀਨ ਤੇਲ ਰਿਸਾਓ ਦੀ ਘਟਨਾ ਵਾਪਰੀ ਹੈ।ਕੰਪਨੀ ਨੇ ਚਾਰ ਦਿਨ ਪਹਿਲਾਂ ‘ਟੌਪ ਦਿਲ’ ਨਾਮੀ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਤੋਂ ਬਾਅਦ ‘ਜੰਕ ਸ਼ਾਟ’ ਨਾਂ ਦੀ ਵਿਧੀ ਅਪਣਾਈ ਗਈ ਤਾਂ ਕਿ ਖੂਹ ਵਿਚ ਚਿੱਕੜ ਭਰ ਕੇ ਤੇਲ ਦਾ ਰਿਸਾਅ ਰੋਕਿਆ ਜਾ ਸਕੇ।ਪ੍ਰਾਜੈਕਟ ’ਤੇ ਕੰਮ ਕਰਦੇ ਤਕਨੀਸ਼ੀਅਨਾਂ ਨੇ ਆਖਿਆ ਕਿ ਪੰਪ ਵਿਚ ਰੁਕਾਵਟ ਆ ਗਈ ਹੈ ਅਤੇ ਫਿਲਹਾਲ ਡੇਟਾ ਦੀ ਸਮੀਖਿਆ ਕੀਤੀ ਜਾ ਰਹੀ ਹੈ।  



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO