Punjab News
  :::: :::: ਵਿਸਾਖੀ ਤੱਕ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਪੰਜਾਬ ਭਰ ਵਿੱਚ ਧਰਨੇ ਮੁਜਾਹਰੇ ਕੀਤੇ ਜਾਣਗੇ-ਹਰਗੋਬਿੰਦ ਕੌਰ:::: :::: ਬੱਸੀ ਪਠਾਣਾਂ ਦੀ ਟੀਮ ਜਿੱਤੀ:::: ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਜੀ ਦੀ ਮਾਤਾ ਨਮਿੱਤ ਸ਼ਰਧਾਂਜਲੀ ਸਮਾਰੋਹ 16 ਨੂੰ-ਸੰਤਾਂ, ਮਹਾਂਪੁਰਸ਼ਾਂ ਅਤੇ ਰਾਜਸੀ ਆਗੂਆਂ ਵੱਲੋਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ:::: ਪਾਂਧੀ ਨੇ ਕਾਲਜ ਦੀਆਂ ਵਿਦਿਆਰਥਣਾਂ ਨਾਲ ਵਿਚਾਰ ਸਾਂਝੇ ਕੀਤੇ-ਨਕਲੀ ਸੀ ਡੀਆਂ ਬਰਾਮਦ-ਦੁਕਾਨਦਾਰਾਂ ਨੇ ਨਾਅਰੇਬਾਜੀ ਕੀਤੀ:::: ਪੰਜਾਬ ਮੁਲਾਜਮ ਸੰਘਰਸ਼ ਕਮੇਟੀ ਵੱਲੋਂ ਇਕ ਵੱਡੀ ਰੈਲੀ ਕਰਕੇ ਮੁਲਾਜਮਾਂ ਦੀ ਇਕ ਇਕ ਮੰਗ ਨੂੰ ਜਨਤਾ ਦੀ ਕਚਿਹਰੀ ਵਿੱਚ ਰੱਖਿਆ ਜਾਵੇਗਾ : ਟੌਹੜਾ:::: ਮਿੱਥ ਬਣ ਗਿਆ ਤਾਇਆ ਹਡਆਰੀਆ-ਜਤਿੰਦਰ ਸਿੰਘ ਔਲ਼ਖ:::: :::: ਪੰਡਤ ਲੇਖ ਰਾਮ ਦੀ ਹਲਾਕਤ ਅਹਿਮਦੀਆ ਜਮਾਤ ਦੀ ਸਚਾਈ ਦੀ ਨਿਸ਼ਾਨੀ:ਮੋਲਾਨਾ ਬੁਰਹਾਨ ਅਹਿਮਦ ਜ਼ਫ਼ਰ:::: ਸ਼੍ਰੀ ਸੱਤਿਆ ਸਾਂਈ ਬੀ.ਐਡ ਕਾਲਜ਼ ਕਰਾਈ ਵਾਲਾ ਦੀ ਪੰਜ਼ਵੀ ਦੋ ਰੋਜ਼ਾ ਅਥਲੈਟਿਕ ਮੀਟ ਕਾਲਜ ਦੇ ਖੇਡ ਮੈਦਾਨ ਵਿੱਚ ਸਪੰਨ:::: ਪਿੰਡ ਸੋਹਲ ਜਗੀਰ ‘ਚ ਤੀਸਰਾ ਕਬੱਡੀ ਟੂਰਨਾਮੈਂਟ ਸਮਾਪਤ:::: ਅਕਾਲੀ ਦਲ ਦਿੱਲੀ’ ਚ ਸਾਮਿਲ ਹੋਣ ਵਾਲਿਆਂ’ਚ ਗੋਸ਼ਾ ਨੂੰ ਯੂਥ ਅਕਾਲੀ ਦਲ ਪੰਜਾਬ ਅਤੇ ਭੁੱਲਰ ਨੂੰ ਵਪਾਰ ਵਿੰਗ ਦੇ ਪ੍ਰਧਾਨ ਦੀ ਮਿਲ ਜਾਵੇਗੀ ਵਾਗਡੋਰ।:::: ਅਕਾਲੀ ਦਲ ਨੇ ਸੂਬੇ ਦਾ ਨਹੀਂ , ਪਰਿਵਾਰ ਦਾ ਵਿਕਾਸ ਕੀਤਾ : ਤਿਵਾੜੀ:::: ਕਾਂਗਰਸ ਦੀ ਨੀਤੀ ਧਰਮ ਨਿਰਪੱਖ ਤੇ ਸੋਚ ਗਾਂਧੀਵਾਦੀ : ਤਿਵਾੜੀ:::: ਪੰਜਾਬ ਦੀਆਂ ਫੂਡ ਏਜੰਸੀਆਂ ਵੱਲੋਂ ਟੈਂਡਰਾਂ ਦਾ ਬਾਈਕਾਟ-ਪੰਜਾਬ ਦੀ ਲੇਬਰ ਤੇ ਠੇਕੇਦਾਰ ਯੂਨੀਅਨ ਦੀ ਮੀਟਿੰਗ-ਲਲਕਾਰ ਰੈਲੀ 15 ਨੂੰ ਜਗਰਾਉਂ ’ਚ:::: ਜਗਰਾਉਂ ਦੇ ਤਿੰਨ ਸਾਲ ਪਹਿਲਾਂ ਬਣੇ ਬਾਈਪਾਸ ਦੀ ਖਸਤਾ ਹਾਲਤ, ਪੁਲੀ ਨੀਵੀਂ, ਤੰਗ ਤੇ ਕਮਜ਼ੋਰ, ਪ੍ਰਸ਼ਾਸਨ ਨੇ ਬੋਰਡ ਲਗਾ ਕੇ ਕੰਮ ਚਲਾਇਆ:::: :::: ਖ਼ਾਲਸਾ ਕਾਲਜ ਵਿਖੇ ਪ੍ਰੋ: ਦੀਵਾਨ ਸਿੰਘ ਸਮ੍ਰਿਤੀ ਸਮਾਰੋਹ ਦਾ ਆਯੋਜਨ:::: ਮੈਲਬੌਰਨ ਪੁਲੀਸ ਨੇ ਗੁਰਸ਼ਾਨ ਸਿੰਘ ਨੂੰ ਕਤਲ ਕਰਨ ਦੇ ਦੋਸ਼ ‘ਚ ਇੱਕ ਪੰਜਾਬੀ ਗੁਰਸੇਵਕ ਢਿੱਲੋਂ ਗ੍ਰਿਫਤਾਰ:::: ਨਵੰਬਰ-84 ਦੇ ਮੁੱਦੇ ਤੇ ਪੀੜਤਾਂ ਦਾ ਭਾਵਨਾਤਮਕ, ਰਾਜਨੈਤਿਕ ਅਤੇ ਆਰਥਕ ਸ਼ੋਸ਼ਣ ਕਰਨ ਤੋਂ ਬਿਨਾਂ ਕੁਝ ਨਹੀਂ ਕੀਤਾ-ਜਸਟਿਸ ਆਰ ਐਸ ਸੋਢੀ:::: ‘ਜੀਵੀਏ ਗੁਰਬਾਣੀ ਨਾਲ’ ਪੁਸਤਕ ਸਿਰੀਜ਼ ਵਿਦਿਅਕ ਅਦਾਰਿਆਂ ਲਈ ਇੱਕ ਵਰਦਾਨ: ਡਾ. ਕੰਗ:::: ਆਮ ਲੋਕਾਂ ਨੂੰ ਸੰਵਿਧਾਨਿਕ, ਪ੍ਰਸ਼ਾਸ਼ਨਿਕ ਅਤੇ ਅਦਾਲਤੀ ਅਧਿਕਾਰਾਂ ਦਾ ਕੋਈ ਵੀ ਲਾਭ ਨਹੀਂ : ਪੁਰਖਾਲਵੀ:::: ਵਾਪਰੀ ਇੱਕ ਘਟਨਾ ਦੌਰਾਨ ਦੋ ਨੌਜਵਾਨਾਂ ਦੀ ਮੌਤ::::  
  ਇਤਿਹਾਸ

ਪੀਰ ਬੁੱਧੂ ਸ਼ਾਹ ਅਤੇ ਗੁਰਦੁਆਰਾ ਕਵੀ ਦਰਬਾਰ ਸਾਹਿਬ

200px-Gurdwaraਪਾਉਂਟਾ ਸਾਹਿਬ ਵਿਖੇ ਰਹਿੰਦਿਆਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੀ ਸ਼ੋਭਾ ਚਾਰੇ ਪਾਸੇ ਫੈਲਣ ਲੱਗ ਪਈ ਤਾਂ ਵੱਡੀ ਗਿਣਤੀ ਵਿਚ ਸਿੱਖ ਧਰਮ ਨੂੰ ਪਿਆਰ ਕਰਨ ਵਾਲੇ ਗੁਰੂ ਜੀ ਦੇ ਸ਼ਰਧਾਲੂ ਪਾਉਂਟਾ ਸਾਹਿਬ ਵਿਖੇ ਗੁਰੂ ਜੀ ਦੀ ਹਜੂਰੀ ਵਿਚ ਪਹੁੰਚਣ ਲੱਗੇ। ਪਾਉਂਟਾ ਸਾਹਿਬ ਤੋਂ ਲਗਭਗ 75 ਕਿਲੋਮੀਟਰ ਦੂਰ ਸਥਿਤ ਨਗਰ ਸਢੌਰਾ ਜੋ ਕਿ ਅੱਜ ਕੱਲ੍ਹ ਹਰਿਆਣਾ ਰਾਜ ਦੇ ਜ਼ਿਲਾ ਯਮੁਨਾ ਨਗਰ ਦਾ ਇਕ ਹਿੱਸਾ ਹੈ,ਵਿਖੇ ਇਕ ਮੁਸਲਮਾਨ ਫਕੀਰ ਪੀਰ ਬੁੱਧੂ ਜੀ ਰਹਿੰਦੇ ਸਨ। ਪੀਰ ਜੀ ਬਹੁਤ ਪਹੁੰਚੇ ਹੋਏ ਸੰਤ ਮਹਾਪੁਰਸ਼ ਸਨ ਤੇ ਆਸ ਪਾਸ ਦੇ ਇਲਾਕੇ ਦੇ ਵੱਡੀ ਗਿਣਤੀ ਵਿਚ ਲੋਕੀਂ ਆਪ ਜੀ ਦੇ ਸ਼ਰਧਾਲੂ ਬਣ ਗਏ ਸਨ। ਆਪ ਜੀ ਕੱਟੜਵਾਦੀ ਨਹੀਂ ਸਨ, ਇਸ ਕਰਕੇ ਵੱਡੀ ਗਿਣਤੀ ਵਿਚ ਲੋਕੀਂ ਪੀਰ ਜੀ ਕੋਲ ਆਉਂਦੇ ਅਤੇ ਮਨ ਦੀਆਂ ਮੁਰਾਦਾਂ ਪਾਉਂਦੇ। ਦਿਲਚਸਪ ਗੱਲ ਇਹ ਹੋਈ ਕਿ ਲੱਖਾਂ ਹੀ ਲੋਕਾਂ ਦੇ ਦਿਲਾਂ ਦੀ ਧੜਕਣ ਪੀਰ ਬੁੱਧੂ ਸ਼ਾਹ ਜੀ ਖੁਦ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਵੱਡੇ ਸ਼ਰਧਾਲੂ ਬਣ ਗਏ। Read More..


ਖੋਖਰ ਕਬੀਲੇ ’ਤੇ ਫਤਹਿ ਦਾ ਪ੍ਰਤੀਕ ਕਿਲਾ ਫਤਿਆਬਾਦ

D28457192ਫਤਿਆਬਾਦ ਦੋ ਸ਼ਬਦਾਂ ਫਤਿਆਬਾਦ ਦੇ ਜੋੜ ਤੋਂ ਬਣਿਆ ਸ਼ਬਦ ਹੈ, ਜਿਸ ਦੇ ਸ਼ਬਦੀ ਅਰਥ ਹਨ ਫਤਹਿ ਭਾਵ ਜਿੱਤ ਅਤੇ ਆਬਾਦ ਤੋਂ ਭਾਵ ਹੈ ਕਾਇਮ ਰਹਿਣਾ ਜਾਂ ਸਲਾਮਤ ਰਹਿਣਾ। ਇਸ ਦਾ ਕੁੱਲ ਅਰਥ ਹੋਇਆ ਮਿਲੀ ਹੋਈ ਜਿੱਤ ਕਾਇਮ ਜਾਂ ਸਲਾਮਤ ਰਹੇ। ਇਹ ਕਸਬਾ ਆਪਣੇ ਅੰਦਰ ਪੁਰਾਣਾ ਤੇ ਗੌਰਵਮਈ ਇਤਿਹਾਸ ਲਕੋਈ ਬੈਠਾ ਹੈ। ਦੱਸਿਆ ਜਾਂਦਾ ਹੈ ਕਿ ਜਿਸ ਥਾਂ ’ਤੇ ਪੁਰਾਤਨ ਇਹ ਫਤਿਆਬਾਦ ਦਾ ਕਿਲਾ ਸਥਿਤ ਹੈ, ਜਿਸ ਨੂੰ ਇਕ ਸੂਫੀ ਫਕੀਰ ਕਰਮ ਸ਼ਾਹ ਨੇ ਖੁਆਸਪੁਰ (ਫਤਿਆਬਾਦ ਤੋਂ ਅੱਧਾ ਕਿਲੋਮੀਟਰ ਦੀ ਦੂਰੀ ’ਤੇ ਚੜ੍ਹਦੇ ਪਾਸੇ ਵਾਕਿਆ ਹੈ, ਜਿਸ ਵਿਚ ਇਕ ਸ਼ਿਵ ਮੰਦਰ ਤੇ ਪੁਰੀਆਂ ਦੀ ਸੱਤ ਪੁਸ਼ਤਾਂ ਪੁਰਾਣੀ ਹਵੇਲੀ ਆਪਣੇ ਅੰਦਰ ਪੁਰਾਣੀਆਂ ਯਾਦਾਂ ਸਮੇਟੀ ਬੈਠੀ ਹੈ। ਇਹ ਹੇਲੀ ਕਪੂਰਥਲਾ ਰਿਆਸਤ ਦੇ ਮਹਾਰਾਜ ਦੇ ਦੀਵਾਨ ਸੌਦਾਗਰ ਮੱਲ ਨੇ ਬਣਵਾਈ ਸੀ। ਸੱਤਵੀਂ ਪੁਸ਼ਤ ਵਿਚ ਸ਼੍ਰੀ ਸੁਰਿੰਦਰ ਕੁਮਾਰ ਪੁਰੀ ਹੁਣ ਇਸ ਹਵੇਲੀ ਦੇ ਮਾਲਕ ਹਨ) ਅਤੇ ਸ਼ਾਹ ਸ਼ਰੀਫ ਸੂਫੀ ਫਕੀਰ ਨੇ ਹੰਸਾਂ ਵਾਲਾ ਨਗਰ ਵਸਾਇਆ ਸੀ। Read More..


ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਜੀ

baba budha jiਸਿੱਖ ਇਤਿਹਾਸ ਵਿਚ ਇਸ ਤਰ੍ਹਾਂ ਦਾ ਸਿੱਖ ਵਿਅਕਤੀ, ਜਿਸ ਨੇ ਛੇ ਗੁਰੂ ਸਾਹਿਬਾਨ ਦੇ ਦਰਸ਼ਨ ਨਹੀਂ ਕੀਤੇ ਸਗੋਂ ਪੰਜ ਗੁਰੂ ਸਾਹਿਬਾਨ ਨੂੰ ਆਪਣੇ ਹੱਥਾਂ ਨਾਲ ਤਿਲਕ ਲਗਾ ਕੇ ਗੁਰਗੱਦੀ ’ਤੇ ਬਿਰਾਜਮਾਨ ਕੀਤਾ, ਉਹ ਸਿੱਖ ਬਾਬਾ ਬੁੱਢਾ ਜੀ ਹਨ। ਬਾਬਾ ਬੁੱਢਾ ਜੀ ਦਾ ਜਨਮ ਸੰਨ 1506 ਈ. ਨੂੰ ਭਾਈ ਸੁੱਘਾ ਜੀ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋਂ ਪਿੰਡ ਕੱਥੂਨੰਗਲ ਜ਼ਿਲਾ ਅੰਮ੍ਰਿਤਸਰ ਵਿਖੇ ਹੋੲਆ। ਬਾਬਾ ਜੀ ਦਾ ਬਚਪਨ ਦਾ ਨਾਂ ਬੁੜਾ ਸੀ। ਆਪ ਦਾ ਬਚਪਨ ਕੱਥੂਨੰਗਲ ਵਿਚ ਹੀ ਬੀਤਿਆ। ਬਾਅਦ ਵਿਚ ਆਮ ਮਾਤਾ ਪਿਤਾ ਦੇ ਨਾਲ ਪਿੰਡ ਰਾਮਦਾਸ ਵਿਚ ਆ ਵਸੇ। ਉਸ ਸਮੇਂ ਆਪ ਜੀ ਦੀ ਉਮਰ 12 ਕੁ ਸਾਲ ਦੀ ਸੀ। ਇਸ ਉਮਰ ਅਚਾਨਕ ਬੁੜਾ ਜੀ ਦੇ ਮਨ ਵਿਚ ਗੁਰੂ ਨਾਨਦ ਦੇਵ ਜੀ ਦੇ ਦਰਸ਼ਨਾਂ ਦੀ ਘਾਂਤ ਉਠੀ। Read More..


ਸਿੱਖ ਇਤਿਹਾਸ ’ਚ ਸੁਲਤਾਨਪੁਰ ਲੋਧੀ

ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਚੜ੍ਹਦੀ ਜਵਾਨੀ ਵਿਚ ਇਸ ਨਗਰੀ ਵਿਚ ਆਪਣੀ ਭੈਣ ਨਾਨਗੀ ਜੀ ਕੋਲ ਪਹੁੰਚੇ ਤਾਂ ਨਵਾਬ ਦੌਲਤ ਖਾਂ ਲੋਧੀ ਨੇ ਉਨ੍ਹਾਂ ਨੂੰ ਮੋਦੀਖਾਨੇ ਦੀ ਸੇਵਾ ਦਿੱਤੀ। ਗੁਰੂ ਜੀ ਨੇ ਇਹ ਸੇਵਾ ਬੜੀ ਯੋਗਤਾ ਨਾਲ ਨਿਭਾਈ ਅਤੇ ਆਪਣੀ ਤਨਖਾਹ ਅਤੇ ਆਲੂਫਾ ‘ਤੇਰਾ ਤੇਰਾ’ ਤੋਲਦਿਆਂ ਗਰੀਬ ਗੁਰਬੇ ਅਤੇ ਲੋੜਵੰਦਾਂ ਵਿਚ ਵੰਡਣਾ ਸ਼ੁਰੂ ਕੀਤਾ। ਇਸ ਜਗ੍ਹਾ ’ਤੇ ਹੀ ਵੇਈਂ ਨਦੀ ਵਿਚ ਅਲੋਪ ਹੋ ਕੇ ਸੱਚ-ਖੰਡ ਯਾਤਰਾ ਤੋਂ ਪਰਤ ਕੇ ਸੰਤ ਘਾਟ ਦੇ ਅਸਥਾਨ ’ਤੇ ਪ੍ਰਗਟ ਹੋਏ ਤੇ ਉਪਦੇਸ਼ ਦਿੱਤਾ ਤੇ ‘ਨਾ ਹਮ ਹਿੰਦੂ ਨਾ ਮੁਸਲਮਾਨ’ ਦਾ ਨਾਅਰਾ ਮਾਰਿਆ। Read More..


ਸ੍ਰੀ ਸੋਮਨਾਥ ਸੋਮੇਸ਼ਵਰ

675974_f496ਸ਼ਿਵ ਪੁਰਾਣਅਲੁਸਾਰ 12 ਜਯੋਤਿਰਿਗ ਹਨ ਜੋ ਭਾਰਤ ਵਿਚ ਵੱਖ-ਵੱਖ ਰਾਜਾਂ ਵਿਚ ਬਣੇ ਹੋਏ ਹਨ। ਉਨ੍ਹਾਂ ਦਾ ਇਕ ਨਿਰਾਲਾ ਇਤਿਹਾਸ ਹੈ। ਹਰ ਤੀਰਥ ਵਿਚ ਸਾਨੂੰ ਕੋਈ ਨਾ ਕੋਈ ਉਪਦੇਸ਼ ਮਿਲਦਾ ਹੈ। ਇਨ੍ਹਾਂ ਬਾਰੇ ਜਯੋਤਿਰ¦ਿਗਾਂ ਦੇ ਰੂਪ ਵਿਚ ਸਾਖਸ਼ਾਤ ਭਗਵਾਨ ਸ਼ੰਕਰ ਹੀ ਬਿਰਾਜਮਾਨ ਹਨ। ਭਗਤਾਂ ਦੇ ਕਸ਼ਟ ਨਿਵਾਰਨ ਲਈ ਖੁਦ ਸ਼ਿਵ ਜੀ ਨੇ ਹੀ ਵੱਖ-ਵੱਖ ਰੂਪ ਧਾਰਨ ਕੀਤੇ ਹਨ। ਇਨ੍ਹਾਂ ਜਯੋਤਿਰ¦ਿਗਾਂ ਦੀ ਕਥਾ ਪੜ੍ਹਨ ਅਤੇ ਸੁਣਨ ਵਾਲਿਆਂ ਦੇ ਸਾਰੇ ਮਨੋਰਥ ਸੰਪੂਰਨ ਹੁੰਦੇ ਹਨ ਅਤੇ ਪਰਮਧਾਮ ਦੀ ਪ੍ਰਾਪਤੀ ਹੁੰਦੀ ਹੈ। Read More..


ਗੁਰਦੁਆਰਾ ਮਾਈ ਥਾਨ ਆਗਰਾ

agra sahibਜਦੋਂ ਗੁਰੂ ਤੇਗ ਬਹਾਦਰ ਸਾਹਿਬ ਮੱਖਣ ਸ਼ਾਹ ਲੁਬਾਣੇ ਦੇ ਪ੍ਰਕਰਣ ਨਾਲ ਪ੍ਰਗਟ ਹੋਏ ਤਾਂ ਸਿੱਖ ਸੰਗਤਾਂ ਵਿਚ ਇਹ ਧਾਰਨਾ ਬਣ ਗਈ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਥੇ ਵੀ ਕੋਈ ਯਾਦ ਕਰਦਾ ਹੈ, ਗੁਰੂ ਜੀ ਉਨ੍ਹਾਂ ਦੀ ਕਾਮਨਾ ਪੂਰੀ ਕਰਨ ਲਈ ਉਥੇ ਹੀ ਪਹੁੰਚ ਜਾਂਦੇ ਹਨ। ਇਸੇ ਹੀ ਭਾਵਨਾ ਨੂੰ ਲੈ ਕੇ ਫੈਜ਼ਾਬਾਦ ਦੇ ਨਵਾਬ ਨੇ ਗੁਰੂ ਜੀ ਲਈ ਇਕ ਘੋੜਾ ਪਾਲਿਆ ਕਿ ਇਸ ’ਤੇ ਗੁਰੂ ਜੀ ਸਵਾਰੀ ਕਰਨਗੇ।  ਗੁਰੂ ਨਾਨਕ ਦੇਵ ਜੀ ਨੇ ਦੱਖਣ ਦੀ ਉਦਾਸੀ ਤੋਂ ਵਾਪਸ ਆਉਂਦਿਆਂ ਰੁਹੇਲਖੰਡ ਸ਼ਿਵਪੁਰੀ ਗਵਾਲੀਅਰ ਹੁੰਦੇ ਹੋਏ ਆਗਰਾ ਦੀ ਧਰਤੀ ਨੂੰ ਭਾਗ ਲਾਇਆ। ਉਸ ਸਮੇਂ ਆਗਰਾ ਇਕ ਛੋਟੇ ਕਸਬੇ ਦੇ ਰੂਪ ਵਿਚ ਸੀ। ਇਥੇ ਜੱਸੀ ਨਾਂਅ ਦੀ ਔਰਤ ਭਰ ਜੁਆਨੀ Read More..


ਗੁਰਦੁਆਰਾ ਗੁੰਗਸਰ ਸਾਹਿਬ-ਕੋਠਾ

3598698257ਜ਼ਿਲਾ ਬਠਿੰਡਾ ਦੇ ਸ਼ਹਿਰ ਭਗਤਾ ਭਾਈ ਤੋਂ 4 ਕਿਲੋਮੀਟਰ ਦੀ ਦੂਰੀ ’ਤੇ ਪਿੰਡ ਕੋਠਾ ਗੁਰੂ ਕਾ ਵਿਚ ਪਿੰਡ ਤੋਂ ਬਾਹਰ ਦੱਖਣ ਦਿਸ਼ਾ ਵੱਲ ਇਤਿਹਾਸਕ ਗੁਰਦੁਆਰਾ ਸ੍ਰੀ ਗੁੰਗਸਰ ਸਾਹਿਬ (ਪਾਤਸ਼ਾਹੀ ਦਸਵੀਂ) ਸੁਭਾਇਮਾਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ 1766 ਈ. ਵਿਚ ਚਮਕੌਰ ਦੀ ਜੰਗ ਫਤਹਿ ਕਰਨ ਉਪਰੰਤ ਕਈ ਜਗ੍ਹਾ ਠਹਿਰਦੇ ਹੋਏ ਦੀਨਾ ਸਾਹਿਬ ਵਿਖੇ ਪਧਾਰੇ। ਇਥੋਂ ਚੱਲ ਕੇ ਸਾਹਿਬ ਜੀ ਮਾਲਵੇ ਦੀਆਂ ਸੰਗਤਾਂ ਨੂੰ ਗੁੰਗਸਰ ਸਾਹਿਬ ਦੇ ਅਸਥਾਨ ’ਤੇ ਪਹੁੰਚੇ। ਜਦੋਂ ਗੁਰੂ ਜੀ ਇਥੋਂ ਆਏ, ਉਦੋਂ ਪਿੰਡ ਦੇ ਕੁੱਝ ਬਾਲਕ ਇਥੇ ਆਪਣੇ ਪਸ਼ੂ ਚਾਰ ਰਹੇ ਸਨ। ਸਤਿਗੁਰਾਂ ਦੇ ਜੱਥੇ ਨੂੰ ਦੇਖ ਕੇ ਬੱਚੇ ਡਰ ਕੇ ਇਥੋਂ ਭੱਜ ਗਏ ਪਰ ਇਕ ਅਬੋਲ (ਗੂੰਗਾ) ਬੱਚਾ ਇਥੇ ਹੀ ਖੜ੍ਹਾ ਰਿਹਾ। ਦਸ਼ਮੇਸ਼ ਪਿਤਾ ਨੇ ਉਸ ਨੂੰ ਪੁੱਛਿਆ ਕਿ ਇਹ ਕਿਹੜਾ ਪਿੰਡ ਹੈ? ਪਰ ਇਹ ਬਾਲਕ ਗੂੰਗਾ ਹੋਣ ਕਰਕੇ ਕੁੱਝ ਵੀ ਬੋਲ ਨਾ ਸਕਿਆ। ਸੱਚੇ ਪਾਤਸ਼ਾਹ ਨੇ ਘੋੜੇ ਤੋਂ ਉਤਰ ਕੇ ਆਪਣੇ ਪਾਵਨ ਹਸਤ ਕਮਲ (ਹੱਥ) ਇਸ ਬਾਲਕ ਦੇ ਸਿਰ ’ਤੇ ਰੱਖ ਕੇ ਫਿਰ ਪੁੱਛਿਆ, ਇਹ ਕਿਹੜਾ ਪਿੰਡ ਹੈ? Read More..


ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ

Baba-Attal-02ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰਦੁਆਰਾ ਰਾਏ ਸਿੱਖਾਂ ਦਾ ਪ੍ਰਸਿੱਧ ਧਾਰਮਿਕ ਅਸਥਾਨ ਹੈ, ਜਿਥੇ ਪਹੁੰਚ ਕੇ ਮਨੁੱਖ ਨੂੰ ਆਤਮਿਕ ਅਤੇ ਰੂਹਾਨੀਅਤ ਦਾ ਆਨੰਦ ਮਿਲਦਾ ਹੈ। ਇਹ ਗੁਰਦੁਆਰਾ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਅਟੱਲ ਰਾਏ ਸਾਹਿਬ ਜੀ ਦਾ ਹੈ। ਬਾਬਾ ਜੀ ਦਾ ਜਨਮ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਵਿਖੇ ਸੰਮਤ 1676 ਵਿਚ ਹੋਇਆ। ਬਾਬਾ ਜੀ ਛੋਟੀ ਅਵਸਥਾ ਵਿਚ ਹੀ ਜੋ ਕੁੱਝ ਆਖਦੇ ਸਨ, ਉਹ ਸੱਚ ਹੋਇਆ ਕਰਦਾ ਸੀ।
ਇਸ ਕਰਕੇ ਸਭ ਆਪ ਨੂੰ ਬਾਬਾ ਅਟੱਲ ਕਹਿ ਕੇ ਬੁਲਾਉਂਦੇ ਸਨ। ਬਾਲ ਅਵਸਥਾ ਵਿਚ ਆਪ ਆਪਣੇ ਹਾਣੀ ਬਾਲਕਾਂ ਨਾਲ ਖਿੱਦੋ ਖੂੰਡੀ ਖੇਡਿਆ ਕਰਦੇ ਸਨ। Read More..


ਪਾਕਿ ਦੇ ਗੁਰਦੁਆਰੇ ਆਇਆ ਬਹੁਤ ਸੁਧਾਰ

2384255461_ਪਾਕਿਸਤਾਨ ਵਿਖੇ ਗੁਰਦੁਆਰਿਆਂ ਦੀ ਬਿਹਤਰੀ ਲਈ ਪਿਛਲੇ ਅੱਠ ਸਾਲਾਂ ਵਿਚ ਬਹੁਤ ਕੰਮ ਹੋਇਆ, ਜਿਨ੍ਹਾਂ ਅਸਥਾਨਾਂ ਦੀ ਕਦੇ ਉਮੀਦ ਨਹੀਂ ਸੀ ਕੀਤੀ, ਉਹ ਅਸਥਾਨ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹੇ ਗਏ। ਪਾਕਿਸਤਾਨ ਦੇ ਗੁਰਦੁਆਰਿਆਂ ਦੀ ਮੁਰੰਮਤ ਅਤੇ ਨਵੇਂ ਕੰਮਾਂ ਦੀ ਪ੍ਰਵਾਨਗੀ ਸਭ ਤੋਂ ਪਹਿਲਾਂ ਮੀਆਂ ਨਵਾਜ਼ ਸ਼ਰੀਫ ਦੀ ਸਰਕਾਰ ਨੇ ਦਿੱਤੀ, ਜਿਨ੍ਹਾਂ ਵਿਚ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਨਵਾਂ ¦ਗਰ ਹਾਲ ਅਤੇ ਨਵੀਂ ਯੂ. ਕੇ. ਵਾਲਿਆਂ ਦੀ ਸਰਾਂ, ਖੂਹੀ ਭਾਈ ਲਾਲੋ, Read More..


 Advertisements
 

Place your advertisement here

 

Contact us for advertisements

Email: advt@5abnews.com

 

 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO