Punjab News
  :::: :::: ਵਿਸਾਖੀ ਤੱਕ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਪੰਜਾਬ ਭਰ ਵਿੱਚ ਧਰਨੇ ਮੁਜਾਹਰੇ ਕੀਤੇ ਜਾਣਗੇ-ਹਰਗੋਬਿੰਦ ਕੌਰ:::: :::: ਬੱਸੀ ਪਠਾਣਾਂ ਦੀ ਟੀਮ ਜਿੱਤੀ:::: ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਜੀ ਦੀ ਮਾਤਾ ਨਮਿੱਤ ਸ਼ਰਧਾਂਜਲੀ ਸਮਾਰੋਹ 16 ਨੂੰ-ਸੰਤਾਂ, ਮਹਾਂਪੁਰਸ਼ਾਂ ਅਤੇ ਰਾਜਸੀ ਆਗੂਆਂ ਵੱਲੋਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ:::: ਪਾਂਧੀ ਨੇ ਕਾਲਜ ਦੀਆਂ ਵਿਦਿਆਰਥਣਾਂ ਨਾਲ ਵਿਚਾਰ ਸਾਂਝੇ ਕੀਤੇ-ਨਕਲੀ ਸੀ ਡੀਆਂ ਬਰਾਮਦ-ਦੁਕਾਨਦਾਰਾਂ ਨੇ ਨਾਅਰੇਬਾਜੀ ਕੀਤੀ:::: ਪੰਜਾਬ ਮੁਲਾਜਮ ਸੰਘਰਸ਼ ਕਮੇਟੀ ਵੱਲੋਂ ਇਕ ਵੱਡੀ ਰੈਲੀ ਕਰਕੇ ਮੁਲਾਜਮਾਂ ਦੀ ਇਕ ਇਕ ਮੰਗ ਨੂੰ ਜਨਤਾ ਦੀ ਕਚਿਹਰੀ ਵਿੱਚ ਰੱਖਿਆ ਜਾਵੇਗਾ : ਟੌਹੜਾ:::: ਮਿੱਥ ਬਣ ਗਿਆ ਤਾਇਆ ਹਡਆਰੀਆ-ਜਤਿੰਦਰ ਸਿੰਘ ਔਲ਼ਖ:::: :::: ਪੰਡਤ ਲੇਖ ਰਾਮ ਦੀ ਹਲਾਕਤ ਅਹਿਮਦੀਆ ਜਮਾਤ ਦੀ ਸਚਾਈ ਦੀ ਨਿਸ਼ਾਨੀ:ਮੋਲਾਨਾ ਬੁਰਹਾਨ ਅਹਿਮਦ ਜ਼ਫ਼ਰ:::: ਸ਼੍ਰੀ ਸੱਤਿਆ ਸਾਂਈ ਬੀ.ਐਡ ਕਾਲਜ਼ ਕਰਾਈ ਵਾਲਾ ਦੀ ਪੰਜ਼ਵੀ ਦੋ ਰੋਜ਼ਾ ਅਥਲੈਟਿਕ ਮੀਟ ਕਾਲਜ ਦੇ ਖੇਡ ਮੈਦਾਨ ਵਿੱਚ ਸਪੰਨ:::: ਪਿੰਡ ਸੋਹਲ ਜਗੀਰ ‘ਚ ਤੀਸਰਾ ਕਬੱਡੀ ਟੂਰਨਾਮੈਂਟ ਸਮਾਪਤ:::: ਅਕਾਲੀ ਦਲ ਦਿੱਲੀ’ ਚ ਸਾਮਿਲ ਹੋਣ ਵਾਲਿਆਂ’ਚ ਗੋਸ਼ਾ ਨੂੰ ਯੂਥ ਅਕਾਲੀ ਦਲ ਪੰਜਾਬ ਅਤੇ ਭੁੱਲਰ ਨੂੰ ਵਪਾਰ ਵਿੰਗ ਦੇ ਪ੍ਰਧਾਨ ਦੀ ਮਿਲ ਜਾਵੇਗੀ ਵਾਗਡੋਰ।:::: ਅਕਾਲੀ ਦਲ ਨੇ ਸੂਬੇ ਦਾ ਨਹੀਂ , ਪਰਿਵਾਰ ਦਾ ਵਿਕਾਸ ਕੀਤਾ : ਤਿਵਾੜੀ:::: ਕਾਂਗਰਸ ਦੀ ਨੀਤੀ ਧਰਮ ਨਿਰਪੱਖ ਤੇ ਸੋਚ ਗਾਂਧੀਵਾਦੀ : ਤਿਵਾੜੀ:::: ਪੰਜਾਬ ਦੀਆਂ ਫੂਡ ਏਜੰਸੀਆਂ ਵੱਲੋਂ ਟੈਂਡਰਾਂ ਦਾ ਬਾਈਕਾਟ-ਪੰਜਾਬ ਦੀ ਲੇਬਰ ਤੇ ਠੇਕੇਦਾਰ ਯੂਨੀਅਨ ਦੀ ਮੀਟਿੰਗ-ਲਲਕਾਰ ਰੈਲੀ 15 ਨੂੰ ਜਗਰਾਉਂ ’ਚ:::: ਜਗਰਾਉਂ ਦੇ ਤਿੰਨ ਸਾਲ ਪਹਿਲਾਂ ਬਣੇ ਬਾਈਪਾਸ ਦੀ ਖਸਤਾ ਹਾਲਤ, ਪੁਲੀ ਨੀਵੀਂ, ਤੰਗ ਤੇ ਕਮਜ਼ੋਰ, ਪ੍ਰਸ਼ਾਸਨ ਨੇ ਬੋਰਡ ਲਗਾ ਕੇ ਕੰਮ ਚਲਾਇਆ:::: :::: ਖ਼ਾਲਸਾ ਕਾਲਜ ਵਿਖੇ ਪ੍ਰੋ: ਦੀਵਾਨ ਸਿੰਘ ਸਮ੍ਰਿਤੀ ਸਮਾਰੋਹ ਦਾ ਆਯੋਜਨ:::: ਮੈਲਬੌਰਨ ਪੁਲੀਸ ਨੇ ਗੁਰਸ਼ਾਨ ਸਿੰਘ ਨੂੰ ਕਤਲ ਕਰਨ ਦੇ ਦੋਸ਼ ‘ਚ ਇੱਕ ਪੰਜਾਬੀ ਗੁਰਸੇਵਕ ਢਿੱਲੋਂ ਗ੍ਰਿਫਤਾਰ:::: ਨਵੰਬਰ-84 ਦੇ ਮੁੱਦੇ ਤੇ ਪੀੜਤਾਂ ਦਾ ਭਾਵਨਾਤਮਕ, ਰਾਜਨੈਤਿਕ ਅਤੇ ਆਰਥਕ ਸ਼ੋਸ਼ਣ ਕਰਨ ਤੋਂ ਬਿਨਾਂ ਕੁਝ ਨਹੀਂ ਕੀਤਾ-ਜਸਟਿਸ ਆਰ ਐਸ ਸੋਢੀ:::: ‘ਜੀਵੀਏ ਗੁਰਬਾਣੀ ਨਾਲ’ ਪੁਸਤਕ ਸਿਰੀਜ਼ ਵਿਦਿਅਕ ਅਦਾਰਿਆਂ ਲਈ ਇੱਕ ਵਰਦਾਨ: ਡਾ. ਕੰਗ:::: ਆਮ ਲੋਕਾਂ ਨੂੰ ਸੰਵਿਧਾਨਿਕ, ਪ੍ਰਸ਼ਾਸ਼ਨਿਕ ਅਤੇ ਅਦਾਲਤੀ ਅਧਿਕਾਰਾਂ ਦਾ ਕੋਈ ਵੀ ਲਾਭ ਨਹੀਂ : ਪੁਰਖਾਲਵੀ:::: ਵਾਪਰੀ ਇੱਕ ਘਟਨਾ ਦੌਰਾਨ ਦੋ ਨੌਜਵਾਨਾਂ ਦੀ ਮੌਤ::::  
  ਵਿਸ਼ੇਸ ਇੰਟਰਵਿੳ

‘ਸਭਿਆਚਾਰ ਦਾ ਲੁਟੇਰਾ’ ਦੇ ਐਵਾਰਡ ਨਾਲ ਸਨਮਾਨ

hello ਦੋਸਤੋ ਅੱਜ ਅਸੀਂ ਤੁਹਾਡੀ ਮੁਲਾਕਾਤ ਅਜਿਹੇ ਗੀਤਕਾਰ ਨਾਲ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਗੀਤਕਾਰੀ ਦੇ ਖੇਤਰ ਵਿਚ ਬੇਸ਼ਰਮੀ ਦੀਆਂ ਹੱਦਾਂ ਟੱਪਣ ਤੋਂ ਬਾਅਦ ਬਦਨਾਮੀ ਦਾ ਉਹ ਮੁਕਾਮ ਹਾਸਲ ਕੀਤਾ ਹੈ, ਜੋ ਕਿਸੇ ਗੀਤਕਾਰ ਨੂੰ ਨਸੀਬ ਨਹੀਂ ਹੁੰਦਾ। ਅੱਜ ਵੀ ਜਿਨ੍ਹਾਂ ਦੇ ਗੀਤ ਸੁਣਦੇ ਸਾਰ ਦੁਨੀਆਂ ਦੇ ਕੋਨੇ-ਕੋਨੇ ਵਿਚ ਬੈਠਾ ਪੰਜਾਬੀ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦੀ ਹੈ। ਸੋ ਪੇਸ਼ ਹੈ, ‘‘ਜਿਹੜੀ ਨੱਚਦੀ ਸੀ ਗਿੱਧੇ ਵਿਚ ਭਾਬੀਏ ਨਣਾਨ ਤੇਰੀ ਅੱਗ ਵਰਗੀ’’, ‘‘ਤੇਰੇ ਪਿਉ ਦੀ ਧੋਣ ’ਤੇ ਰੱਖ ਗੋਡਾ ਸਾਲੀਏ’’ ਵਰਗੇ ਕੀਤਾਂ ਵਿਚ ਆਪਣੀ ਬੇਸ਼ਰਮੀ ਕਾਰਨ ਬਦਨਾਮ ਹੋਏ ਗੀਤਕਾਰ ‘ਬੇਸ਼ਰਮ ਬਦਨਾਮਪੁਰੀ ਨਾਲ ਗੱਲਬਾਤ ਦੇ ਕੁਝ ਅੰਸ਼ :- Read More..


ਪ੍ਰੋ. ਹਰਭਜਨ ਸਿੰਘ ਨਾਲ ਇੱਕ ਮੁਲਾਕਾਤ-ਅਜਮੇਰ ਸਿੱਧੂ

bhajan

ਸ੍ਰੀ ਅਜਮੇਰ ਸਿੱਧੂ ਅਤੇ ਪ੍ਰੋ. ਹਰਭਜਨ ਸਿੰਘ ਮੁਲਾਕਾਤ ਦੌਰਾਨ

? ਅਜਮੇਰ ਸਿੱਧੂ-ਪ੍ਰੋ. ਹਰਭਜਨ ਸਿੰਘ ਜੀ, ਪੰਜਾਬੀ ਰਚਨਾਤਮਕਤਾ ਦੇ ਖੇਤਰ ਵਿੱਚ ਤੁਸੀਂ ਨਿਵੇਕਲੀ ਸਾਹਿਤ ਸੰਵੇਦਨਾ ਨਾਲ ਕਾਰਜਸ਼ੀਲ ਹੋ। ਇਸ ਸਾਹਿਤ ਸੰਵੇਦਨਾ ਦੇ ਮੁੱਢਲੇ  ਨਕਸ਼ ਪਛਾਣਨ ਲਈ ਅਸੀਂ ਤੁਹਾਡੇ ਜੀਵਨ ਸਫ਼ਰ ਦੇ ਉਹ ਨਿਆਰੇ ਪਹਿਲੂ ਜਾਣਨਾ ਚਾਹਾਂਗੇ, ਜਿਨ੍ਹਾਂ ਨੇ ਤੁਹਾਨੂੰ ਇਹ ਪਰਿਪੇਖ ਦਿੱਤੇ?
0 ਪ੍ਰੋ. ਹਰਭਜਨ ਸਿੰਘ-ਮੇਰੇ ਵਿਚਾਰ ਅਨੁਸਾਰ ਸੰਵੇਦਨਾ ਦਾ ਆਧਾਰ ਵੀ ਚੇਤਨਾ ਹੀ ਹੁੰਦਾ ਹੈ, ਜਿਸਦਾ ਆਧਾਰ ਚਿੰਤਨ, ਅਧਿਐਨ ਅਤੇ ਅਨੁਭਵ ਹੁੰਦਾ ਹੈ। ਇਸੇ ਕਰਕੇ ਸਿਰਫ਼ ਮਿੱਠੀ ਪਿਆਰੀ ਹੀ ਨਹੀਂ, ਕੌੜੀ-ਕੁਸੈਲੀ ਵੀ ਹੁੰਦੀ ਹੈ ਸੰਵੇਦਨਾਤੇ ਤੁਹਾਨੂੰ ਪਤਾ ਮੈਂ ਤਲਵਾਰ ਦੀ ਧਾਰ ਤੇ ਤੁਰਦਾ-ਤੁਰਦਾ ਸਾਹਿਤ ਸਿਰਜਣਾ ਦੇ ਰਾਹ ਵੱਲ ਮੁੜਿਆ ਹਾਂ। ਤੁਸੀਂ ਇਸ ਨੂੰ ਮੇਰੇ ਜੀਵਨ ਦਾ ਨਿਆਰਾ ਅਤੇ ਨਿਵੇਕਲਾ ਪਹਿਲੂ ਵੀ ਕਹਿ ਸਕਦੇ ਹੋ, ਪਰ ਮੇਰੇ ਲਈ ਇਹ ਸਥਿਤੀ, ਇਹ ਤਬਦੀਲੀ, ਇਹ ਰੂਪਾਂਤਰਨ ਜ਼ੋਖਮ ਭਰਿਆ ਰਿਹਾ ਹੈ। ਇਸ ਤਲਖ਼ ਹਕੀਕਤ ਦੀ ਅਭਿਵਿਅਕਤੀ ਮੇਰੇ ਰਚੇ ਮੁਢਲੇ ਸਾਹਿਤ ਵਿੱਚ ਵਾਰ-ਵਾਰ ਹੋਈ ਹੈ। ਤ੍ਰੈ-ਲੜੀ ਨਾਵਲ ‘ਜੋ ਹਾਰੇ ਨਹੀਂ’ ਅਤੇ ਮੇਰੀਆਂ ਕਹਾਣੀਆਂ ‘ਮੈਂ ਬਾਜ਼ ਤੇ ਸਰਸਵਤੀ’, ‘ਚੱਲ ਚੁੱਕੇ ਕਾਰਤੂਸ’, ‘ਮੂਸਾ ਭੱਜਾ ਮੌਤ ਤੋਂ’, ‘ਬਿਨ ਸਿੰਗੇ ਸਾਨ੍ਹ’ ਆਦਿ ਵਿੱਚ ਵੀ ਮੇਰੇ ਜੀਵਨ ਸਫ਼ਰ ਦੇ ਇਹ ਯਥਾਰਥਕ ਪਹਿਲੂ ਕਿਸੇ ਨਾ ਕਿਸੇ ਰੂਪ ਵਿੱਚ ਪੇਸ਼ ਹੋਏ ਹਨ।  Read More..


ਜਾਣ ਪਹਿਚਾਣ=ਪੰਜਾਬੀ ਸਾਹਿਤ ਦਾ ਉਘਾ ਨਾਮ ਬੱਬੂ ਤੀਰ

babaਰੁੱਖਾਂ ਅਤੇ ਮਨੁੱਖਾਂ ਵਿਚ ਸਾਂਝ ਦਾ ਕੌੜਾ ਯਥਾਰਥ ਵੀ ਹੈ। ਬੋਹੜ ਵਧਦਾ-ਫੈਲਦਾ ਹੈ। ਸਦੀਆਂ ਦੀ ਲੰਮੀ ਉਮਰ ਭੋਗਦਾ ਹੈ। ਇਹ ਪੰਛੀਆਂ ਨੂੰ ਆਸਰਾ ਦਿੰਦਾ ਹੈ, ਜੀਵਾਂ ਨੂੰ ਛਾਂ ਵੀ। ਬੋਹੜ ਦੀ ਸੰਘਣੀ ਛਾਂ ਹੇਠ ਕੋਈ ਹੋਰ ਬੂਟਾ ਨਹੀਂ ਪਲ ਸਕਦਾ। ਅਫਰੀਕਾ ਦੇ ਸੰਘਣੇ ਜੰਗਲਾਂ ਦੀ ਕਥਾ ਕਾਂਗੋ ਦੀ ਘਾਟੀ ਪੇਸ਼ ਕਰਦੀ ਹੈ। ਦੱਖਣੀ ਅਮਰੀਕਾ ਵਿਚ ਐਮੀਜ਼ੋਨ ਦੀ ਵਾਦੀ ਇਹੀ ਬਾਤ ਪਾਉਂਦੀ ਹੈ। ਰੁੱਖ ਰੌਸ਼ਨੀ ਦੀ ਤਲਾਸ਼ ਵਿਚ ਕੱਦ ਕਰੀ ਜਾਂਦੇ ਹਨ। ਹੇਠਾਂ ਘੁੱਪ ਹਨੇਰੇ ਵਿਚ ਘਾਹ ਦੀ ਤਿੜ੍ਹ ਵੀ ਨਹੀਂ ਫੁੱਟ ਸਕਦੀ। ਬੀਜ ਵਿਚ ਊਰਜਾ ਹੈ, ਉ¤ਗਣ ਲਈ ਸ਼ਕਤੀ ਹੈ। ਮਿੱਟੀ ਵਿਚ ਉਗਾਉਣ ਦੀ ਸਮਰੱਥਾ ਹੈ। ਇੱਥੇ ਮੌਸਮ ਦੀ ਮਜ਼ਬੂਤੀ ਹੈ। ਬੀਜ ਅਤੇ ਮਿੱਟੀ ਅਨੁਕੂਲ ਰੁੱਤ ਨੂੰ ਉਡਕਦੇ ਹਨ, ਮਹਿਕਦੇ ਹਨ। Read More..


ਸਿੱਖ-ਸਿਕਲੀਗਰ ਬਚਿਆਂ ਨੂੰ ਗੁਰਮਤਿ ਗਾਡੀ ਰਾਹ ਨਾਲ ਜੋੜਨ ਵਾਲੇ ਭਾਈ ਗੁਰਬਖ਼ਸ਼ ਸਿੰਘ

Deshmas1ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਬਲਵਿੰਦਰਪਾਲ ਸਿੰਘ ਖ਼ਾਲਸਾ)ਆਪਣੇ ਜੀਵਨ ਦੇ ਕੀਮਤੀ 50ਸਾਲ ਇਕ ਉਚ ਮਿਸ਼ਨ ਲਈ ਲਾ ਦੇਣਾ ਕੋਈ ਬਚਿਆਂ ਦੀ ਖੇਡ ਨਹੀਂ ਬਲਕਿ ਮਹਾਨ ਸਿੱਖ ਗੁਰੂ ਸਾਹਿਬਾਨ ਦੁਆਰਾ ਦਰਸਾਏ ਸਿੱਖੀ ਮਾਰਗ ਲਈ ਜੀਵਨ ਦੀ ਆਹੂਤੀ ਦੇਣ ਦੇ ਬਰਾਬਰ ਹੈ ਪਰ ਜਿਊਂਦਿਆਂ ਰਹਿ ਕੇ। ਅਜਿਹੀ ਵਡੀ ਕੁਰਬਾਨੀ ਕਰਨ ਵਾਲੇ ਭਾਈ ਗੁਰਬਖ਼ਸ਼ ਸਿੰਘ ਨੇ ਸਿੱਖੀ ਤੋਂ ਦੂਰ ਜਾ ਰਹੇ ਸਿੱਖ ਸਿਕਲੀਗਰ ਬਚਿਆਂ ਨੂੰ ਗੁਰਬਾਣੀ,ਪੰਜਾਬੀ-ਗੁਰਮੁਖੀ,ਈਲਾਹੀ ਕੀਰਤਨ ਤੇ ਆਪਣੇ ਸਿੱਖੀ ਜੀਵਨ ਦੇ ਤਜਰਬੇ ਰਾਹੀਂ ਦੋਬਾਰਾ ਖ਼ਾਲਸਾ ਪੰਥ ਨਾਲ ਜੋੜਨ ਦਾ ਜੋ ਉਚਾ ਸੁੱਚਾ ਉਪਰਾਲਾ ਕੀਤਾ ਹੈ ਉਹ ਪ੍ਰਸ਼ੰਸਾਮਈ ਤਾਂ ਹੈ ਹੀ ਪਰ ਨਾਲ ਹੀ ਇਕ ਰਾਹ ਦਸੇਰਾ ਵੀ ਹੈ। Read More..


ਸ਼ਹੀਦ ਬੇਅੰਤ ਸਿੰਘ ਦੇ ਲੜਕੇ ਦੀ ਕੌਮ ਨਾਲ ਨਰਾਜ਼ਗੀ, ਕਿਹਾ ਸਭ ਡਰਾਮੇ ਰਚਦੇ ਨੇ

100_6820 ਇੰਦਰਾ ਗਾਂਧੀ ਵੱਲੋਂ ਦਰਬਾਰ ਸਾਹਿਬ ‘ਤੇ ਕੀਤਾ ਗਿਆ ਹਮਲਾ ਸਿੱਖ ਕੌਮ ਲਈ 20ਵੀਂ ਸਦੀ ਦੀ ਸਭ ਤੋਂ ਵੱਡੀ ਪੀੜਦਾਇਕ ਘਟਨਾ ਹੈ। ਇਸ ਹਮਲੇ ਤੋਂ ਬਾਅਦ ਕੌਮ ਵਿਚ ਨਿਰਾਸ਼ਤਾ ਦਾ ਆਲਮ ਛਾ ਗਿਆ ਸੀ, ਪ੍ਰੰਤੂ ਜਦੋਂ ਆਪਣੇ ਧਰਮ ਦੀ ਇੰਦਰਾ ਗਾਂਧੀ ਵੱਲੋਂ ਕੀਤੀ ਗਈ ਦੁਰਦਸ਼ਾ ਨੂੰ ਨਾ ਸਹਾਰਦੇ ਹੋਏ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਨੇ ਸਿੱਖ ਪ੍ਰੰਪਰਾ ਅਨੁਸਾਰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਜ਼ਾ ਦਿੱਤੀ ਤਾਂ ਇਕ ਵਾਰ ਫਿਰ ਕੌਮ ਨੂੰ ਹੁਲਾਸ ਦਾ ਅਹਿਸਾਸ ਹੋਇਆ। ਕੌਮ ਲਈ ਜਾਨ ਦੀ ਬਾਜ਼ੀ ਲਗਾ ਦੇਣ ਵਾਲੇ ਸ਼ਹੀਦਾਂ ਲਈ ਕੌਮ ਨੇ ਕੀ ਕੀਤਾ ਇਹ ਸਵਾਲ ਸਾਡੀ ਯਾਦਾਸਤ ਵਿਚੋਂ ਗਾਇਬ ਹੋ ਚੁੱਕਾ ਹੈ।

      ਇਸ ਨਾਲੋਂ ਮਾੜੀ ਗੱਲ ਹੋਰ ਕੀ ਹੋਵੇਗੀ ਕਿ ਕੌਮ ਲਈ ਇੰਨੀ ਵੱਡੀ ਕੁਰਬਾਨੀ ਕਰਨ ਵਾਲੇ ਸਿਰਫ਼ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ ਅਤੇ ਸ਼ਹੀਦ ਕੇਹਰ ਸਿੰਘ ਦੇ ਪਰਿਵਾਰ 25 ਸਾਲਾਂ ਬਾਅਦ ਵੀ ਸ਼ਾਨ ਵਾਲੀ ਜ਼ਿੰਦਗੀ ਨਹੀਂ ਜੀ ਸਕੇ।  ਸ਼ਹੀਦ ਭਾਈ ਬੇਅੰਤ ਸਿੰਘ ਦੇ ਲੜਕੇ ਸਰਬਜੀਤ ਸਿੰਘ ਨਾਲ ਵਿਸ਼ੇਸ਼

Read More..


ਸਿੱਖ ਕੌਮ ਦੇ ਨਾਇਕ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਪਤਨੀ ਬੀਬੀ ਨਵਨੀਤ ਕੌਰ ਨਾਲ ਵਿਸ਼ੇਸ ਮੁਲਾਕਾਤ

ਪ੍ਰੋ. ਭੁੱਲਰ ਦੇ ਕੇਸ ਤੋਂ  ਜਾਣੂੰ ਸ੍ਰੀ ਕਪਿਲ ਸਿੱਬਲ ਇਸ ਕੇਸ  ਦੀ ਅਸਲੀਅਤ ਬਾਰੇ ਕੇਂਦਰ  ਸਰਕਾਰ ਅਤੇ ਗ੍ਰਹਿ ਮੰਤਰਾਲੇ ਨੂੰ ਜਾਣੂੰ  ਕਰਵਾਉਣ : ਬੀਬੀ ਨਵਨੀਤ  ਕੌਰ

ਸਿੱਖਾਂ ਨੂੰ ਪਿਛਲਾ ਸਮਾਂ  ਭੁਲਾਉਣ ਦੀਆ ਨਸੀਹਤਾਂ ਦੇਣ ਵਾਲਾ ਭਾਰਤੀ  ਸਿਸਟਮ ਨਿਰਦੋਸ਼ ਸਿੱਖਾਂ  ਨੂੰ ਰਿਹਾਅ ਕਰਕੇ ਇਹ  ਪਹਿਲ ਖ਼ੁਦ ਕਰੇ

26_October_FGS_7 ਫ਼ਤਿਹਗੜ੍ਹ ਸਾਹਿਬ, 27 ਅਕਤੂਬਰ (ਗੁਰਪ੍ਰੀਤ ਮਹਿਕ) : ਸਿੱਖ ਕੌਮ ਦੇ ਨਾਇਕ  ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਕੈਨੇਡਾ ਨਿਵਾਸੀ 42 ਸਾਲਾਂ ਪਤਨੀ ਬੀਬੀ ਨਵਨੀਤ ਕੌਰ  ਜਦੋ ਹਾਲ ਹੀ ਵਿੱਚ ਆਪਣੇ ਪਤੀ ਨੂੰ  ਤਿਹਾੜ ਜੇਲ੍ਹ, ਨਵੀਂ ਦਿੱਲੀ ਵਿਖੇ ਡੇਢ ਸਾਲ ਦੇ ਵਕਫੇ ਤੋ ਬਾਅਦ 45 ਮਿੰਟ ਦੇ ਲਗਭਗ ਸਮਾਂ ਮੁਲਾਕਾਤ ਕਰਕੇ ਆਏ ਤਾਂ ਉਨ੍ਹਾ ਨੂੰ ਇੰਝ  ਅਹਿਸਾਸ ਹੋਇਆ ਕਿ ਜਿਸ ਦਿਨ ਤੋ ਪ੍ਰੋ : ਭੁੱਲਰ ਨੂੰ ਫਾਂਸੀ ਦੀ ਸਜਾ ਦਾ ਹੁਕਮ ਮਿਲਿਆ ਹੈ ਉਦੋ ਤੋ ਉਹ ਰੋਜ਼ ਫਾਂਸੀ ਚੜ੍ਹਦੇ ਆ ਰਹੇ ਹਨ।

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ  ਦੀਆਂ ਦਮਨਕਾਰੀ ਨੀਤੀਆਂ ਕਾਰਨ ਪ੍ਰੋ. ਭੁੱਲਰ ਨੂੰ ਵਿਆਹ ਤੋਂ ਸਿਰਫ਼ ਦੋ ਮਹੀਨੇ ਬਾਅਦ ਅਪਣੀ ਪਤਨੀ ਤੇ ਪਰਿਵਾਰ ਤੋਂ ਵੱਖ ਹੋਣਾ ਪਿਆ ਅਤੇ ਪਿਛਲੇ 19 ਸਾਲਾਂ ਤੋਂ ਉਹ ਜੇਲ੍ਹ ਵਿਚ ਬੰਦ ਹਨ ਤੇ ਅੱਜ 42 ਸਾਲਾਂ ਨੂੰ ਢੁੱਕ ਚੁੱਕੀ ਉਨ੍ਹਾਂ ਦੀ  ਸਾਦਾ ਜੀਵਨ ਗੁਜਾਰ ਰਹੀ ਪਤਨੀ ਨਵਨੀਤ ਕੌਰ ਨੇ ਕਿਹਾ, ‘‘ ਮੈਂ ਆਪਣੇ ਪਤੀ ਨੂੰ ਜੇਲ੍ਹ ਵਿਚ ਮਿਲ ਕੇ ਕੀ ਮਹਿਸੂਸ ਕਰ ਰਹੀ ਹੋਵਾਂਗੀ ਇਸਦਾ ਅੰਦਾਜ਼ਾ ਤੁਸੀਂ ਖ਼ੁਦ ਲਗਾ ਸਕਦੇ ਹੋ ’’।

ਉਨ੍ਹਾ ਕਿਹਾ ਕਿ  ਸਰੀਰਕ  ਕਮਜੌਰੀ ਅਤੇ ਬੀਮਾਰ ਰਹਿਣ ਦੇ ਬਾਵਜੂਦ ਅੱਜ ਵੀ ਪ੍ਰੋ: ਭੁੱਲਰ ਮਾਨਸਿਕ ਤੌਰ ਤੇ ਪੂਰੀ ਤਰ੍ਹਾ ਚੜ੍ਹਦੀਕਲਾ ਵਿੱਚ ਹਨ ਅਤੇ ਆਪਣੇ  ਪ੍ਰਮਾਤਮਾ ਦੇ ਭਾਣੇ ਵਿੱਚ ਰਹਿ ਕੇ ਸਮਾਂ  ਗੁਜਾਰ ਰਹੇ ਹਨ। 

Read More..


ਗਰੀਬਾਂ ਅਤੇ ਯਤੀਮਾਂ ਲਈ ਸਹਾਰਾ ਹੈ ਭਾਈ ਘਨੱਈਆ ਟਰੱਸਟ

BhaiKhaniyaਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ ਵੱਲੋਂ ਪਿਛਲੇ ਕਈ ਸਾਲਾਂ ਤੋਂ ਬਿਮਾਰ ਬਜ਼ੁਰਗਾਂ ਅਤੇ ਲਾਵਾਰਸ ਲੋਕਾਂ ਸਮੇਤ ਸੜਕ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਟਾਂਡਾ ਇਲਾਕੇ ਵਿਚ ਨਿਸ਼ਕਾਮ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਨਿਤਾਣੇ-ਨਿਮਾਣੇ ਲੋਕਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਪਿਛਲੇ ਦਿਨੀਂ ਇਸ ਟਰੱਸਟ ਲਈ ਸ. ਜਸਵੀਰ ਸਿੰਘ ਰਾਜਾ ਦੇ ਉਦਮ ਸਦਕਾ ਫੰਡ ਇਕੱਤਰ ਕੀਤਾ ਗਿਆ, ਜਿਸ ਵਿਚ ਟਰੇਸੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਨੇ ਬੜੀ ਸ਼ਰਧਾ ਨਾਲ ਸਹਾਇਤਾ ਕੀਤੀ, ਜਿਸ ਦੇ ਨਤੀਜੇ ਵਜੋਂ 1100 ਤੋਂ ਵੱਧ ਫੰਡ ਇਕੱਤਰ ਕੀਤਾ ਗਿਆ।ਪੇਸ਼ ਹੈ ਟਰੱਸਟ ਦੇ ਮੁਢਲੇ ਮੈਂਬਰ ਸ. ਸੰਤੋਖ ਸਿੰਘ ਨਾਲ ਟਰੱਸਟ ਦੇ ਆਸ਼ਿਆਂ ਸਬੰਧੀ ਇਕ ਮੁਲਾਕਾਤ Read More..


ਮੁਲਾਕਾਤ

Sood.psdਰਾਸ਼ਟਰੀ ਪੁਰਸ਼ਕਾਰ ਜੇਤੂ ਸ੍ਰੀ ਰੌਸ਼ਨ ਲਾਲ ਸੂਦ ਡਿਪਟੀ ਡਾਇਰੈਕਟਰ ਐਸ.ਸੀ.ਈ.ਆਰ.ਟੀ.(ਮੌਜ਼ੂਦਾ ਉ.ਐਸ.ਡੀ. ਸਿੱਖਿਆ ਮੰਤਰੀ ਪੰਜਾਬ), ਸਿੱਖਿਆ ਦੇ ਖੇਤਰ ਵਿੱਚ ਇੱਕ ਮੰਨੀ ਪ੍ਰਮੰਨੀ ਸ਼ਖ਼ਸ਼ੀਅਤ ਹਨ ਜਿਨ੍ਹਾਂ ਨੇ ਅਧਿਆਪਨ ਅਤੇ ਪ੍ਰਬੰਧਕੀ ਖੇਤਰ ਵਿੱਚ ਬਹੁਤ ਸਾਰੇ ਅਜਿਹੇ ਕੰਮ ਕੀਤੇ ਜੋ ਕਿ ਸਿੱਖਿਆ ਦੇ ਖੇਤਰ ਵਿੱਚ ਮੀਲ ਪੱਥਰ ਸਾਬਤ ਹੋਏ ਹਨ।ਉਹਨਾਂ ਨਾਲ ਹੋਈ ਗੈਰ ਰਸਮੀ ਗੱਲਬਾਤ ਦੇ ਕੁੱਝ ਅੰਸ਼ ਹੇਠਾਂ ਦਿੱਤੇ ਜਾ ਰਹੇ ਹਨ:-
? ਅਧਿਆਪਨ ਖੇਤਰ ਵਿੱਚ ਕਦੋਂ ਆਏ?
ਸਤੰਬਰ 1979 ਵਿੱਚ ਸਰਕਾਰੀ ਹਾਈ ਸਕੂਲ ਅਮਲੋਹ ਵਿੱਚ ਬਤੌਰ ਸਾਇੰਸ ਮਾਸਟਰ ਸੇਵਾ ਦੀ ਸ਼ੁਰੂਆਤ ਕੀਤੀ ਅਤੇ ਅਪ੍ਰੈਲ 1995 ਤੱਕ ਇਸੇ ਹੀ ਸਕੂਲ ਵਿੱਚ ਸੇਵਾ ਨਿਭਾਈ। Read More..


ਮਸ਼ਹੂਰ ਲੋਕ ਗਾਇਕ ਜਤਿੰਦਰ ਜਰਗੀਆ ਨਾਲ ਇਕ ਵਿਸ਼ੇਸ਼ ਮੁਲਾਕਾਤ

nishana-jatinder-jargiaਪੰਜਾਬ ਤੋਂ ਹਜ਼ਾਰਾਂ ਮੀਲ ਦੀ ਦੂਰੀ ਤੇ ਰਹਿ ਕੇ ਪੰਜਾਬੀ ਬੋਲੀ ਦੀ ਸੇਵਾ ਕਰਨਾ ਕਿਸੇ ਦੇਸ਼ ਭਗਤੀ ਤੋਂ ਘੱਟ ਨਹੀਂ ਹੈ। ਮੈਂ ਗੱਲ ਕਰ ਰਿਹਾ ਹਾਂ ਪੰਜਾਬੀ ਦੇ ਸਫਲਸੁਰੀਲੇ ਅਤੇ ਸੋਹਣੇ ਸੁਨੱਖੇ ਗਾਇਕ ਜਤਿੰਦਰ ਜਰਗੀਆ ਦੀ, ਜਿਹਨਾਂ ਦੀ ਪਿੱਛੇ ਜਿਹੇ ਆਈ ਸੋਲੋ ਗਾਇਕੀ ਵਿਚ ਝੰਡੇ ਗੱਡਦੀ ਕੈਸਿਟ ‘ਨਿਸ਼ਾਨਾਂ’ ਨੂੰ ਲੋਕਾਂ ਨੇ ਭਰਪੂਰ ਹੁੰਗਾਰਾ ਦਿੱਤਾ। ਇਸ ਸਾਫ ਸੁਥਰੀ ਸਭਿਆਚਾਰਕ ਕੈਸਿਟ ਨੂੰ ਪੰਜਾਬ ਦੀ ਮਸ਼ਹੂਰ ਰਿਕਾਰਡਿੰਗ ਕੰਪਨੀ ਡੀ. ਐਚ. ਵੰਨ ਨੇ Read More..


 Previous

 

 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO