Punjab News
  :::: :::: ਵਿਸਾਖੀ ਤੱਕ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਪੰਜਾਬ ਭਰ ਵਿੱਚ ਧਰਨੇ ਮੁਜਾਹਰੇ ਕੀਤੇ ਜਾਣਗੇ-ਹਰਗੋਬਿੰਦ ਕੌਰ:::: :::: ਬੱਸੀ ਪਠਾਣਾਂ ਦੀ ਟੀਮ ਜਿੱਤੀ:::: ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਜੀ ਦੀ ਮਾਤਾ ਨਮਿੱਤ ਸ਼ਰਧਾਂਜਲੀ ਸਮਾਰੋਹ 16 ਨੂੰ-ਸੰਤਾਂ, ਮਹਾਂਪੁਰਸ਼ਾਂ ਅਤੇ ਰਾਜਸੀ ਆਗੂਆਂ ਵੱਲੋਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ:::: ਪਾਂਧੀ ਨੇ ਕਾਲਜ ਦੀਆਂ ਵਿਦਿਆਰਥਣਾਂ ਨਾਲ ਵਿਚਾਰ ਸਾਂਝੇ ਕੀਤੇ-ਨਕਲੀ ਸੀ ਡੀਆਂ ਬਰਾਮਦ-ਦੁਕਾਨਦਾਰਾਂ ਨੇ ਨਾਅਰੇਬਾਜੀ ਕੀਤੀ:::: ਪੰਜਾਬ ਮੁਲਾਜਮ ਸੰਘਰਸ਼ ਕਮੇਟੀ ਵੱਲੋਂ ਇਕ ਵੱਡੀ ਰੈਲੀ ਕਰਕੇ ਮੁਲਾਜਮਾਂ ਦੀ ਇਕ ਇਕ ਮੰਗ ਨੂੰ ਜਨਤਾ ਦੀ ਕਚਿਹਰੀ ਵਿੱਚ ਰੱਖਿਆ ਜਾਵੇਗਾ : ਟੌਹੜਾ:::: ਮਿੱਥ ਬਣ ਗਿਆ ਤਾਇਆ ਹਡਆਰੀਆ-ਜਤਿੰਦਰ ਸਿੰਘ ਔਲ਼ਖ:::: :::: ਪੰਡਤ ਲੇਖ ਰਾਮ ਦੀ ਹਲਾਕਤ ਅਹਿਮਦੀਆ ਜਮਾਤ ਦੀ ਸਚਾਈ ਦੀ ਨਿਸ਼ਾਨੀ:ਮੋਲਾਨਾ ਬੁਰਹਾਨ ਅਹਿਮਦ ਜ਼ਫ਼ਰ:::: ਸ਼੍ਰੀ ਸੱਤਿਆ ਸਾਂਈ ਬੀ.ਐਡ ਕਾਲਜ਼ ਕਰਾਈ ਵਾਲਾ ਦੀ ਪੰਜ਼ਵੀ ਦੋ ਰੋਜ਼ਾ ਅਥਲੈਟਿਕ ਮੀਟ ਕਾਲਜ ਦੇ ਖੇਡ ਮੈਦਾਨ ਵਿੱਚ ਸਪੰਨ:::: ਪਿੰਡ ਸੋਹਲ ਜਗੀਰ ‘ਚ ਤੀਸਰਾ ਕਬੱਡੀ ਟੂਰਨਾਮੈਂਟ ਸਮਾਪਤ:::: ਅਕਾਲੀ ਦਲ ਦਿੱਲੀ’ ਚ ਸਾਮਿਲ ਹੋਣ ਵਾਲਿਆਂ’ਚ ਗੋਸ਼ਾ ਨੂੰ ਯੂਥ ਅਕਾਲੀ ਦਲ ਪੰਜਾਬ ਅਤੇ ਭੁੱਲਰ ਨੂੰ ਵਪਾਰ ਵਿੰਗ ਦੇ ਪ੍ਰਧਾਨ ਦੀ ਮਿਲ ਜਾਵੇਗੀ ਵਾਗਡੋਰ।:::: ਅਕਾਲੀ ਦਲ ਨੇ ਸੂਬੇ ਦਾ ਨਹੀਂ , ਪਰਿਵਾਰ ਦਾ ਵਿਕਾਸ ਕੀਤਾ : ਤਿਵਾੜੀ:::: ਕਾਂਗਰਸ ਦੀ ਨੀਤੀ ਧਰਮ ਨਿਰਪੱਖ ਤੇ ਸੋਚ ਗਾਂਧੀਵਾਦੀ : ਤਿਵਾੜੀ:::: ਪੰਜਾਬ ਦੀਆਂ ਫੂਡ ਏਜੰਸੀਆਂ ਵੱਲੋਂ ਟੈਂਡਰਾਂ ਦਾ ਬਾਈਕਾਟ-ਪੰਜਾਬ ਦੀ ਲੇਬਰ ਤੇ ਠੇਕੇਦਾਰ ਯੂਨੀਅਨ ਦੀ ਮੀਟਿੰਗ-ਲਲਕਾਰ ਰੈਲੀ 15 ਨੂੰ ਜਗਰਾਉਂ ’ਚ:::: ਜਗਰਾਉਂ ਦੇ ਤਿੰਨ ਸਾਲ ਪਹਿਲਾਂ ਬਣੇ ਬਾਈਪਾਸ ਦੀ ਖਸਤਾ ਹਾਲਤ, ਪੁਲੀ ਨੀਵੀਂ, ਤੰਗ ਤੇ ਕਮਜ਼ੋਰ, ਪ੍ਰਸ਼ਾਸਨ ਨੇ ਬੋਰਡ ਲਗਾ ਕੇ ਕੰਮ ਚਲਾਇਆ:::: :::: ਖ਼ਾਲਸਾ ਕਾਲਜ ਵਿਖੇ ਪ੍ਰੋ: ਦੀਵਾਨ ਸਿੰਘ ਸਮ੍ਰਿਤੀ ਸਮਾਰੋਹ ਦਾ ਆਯੋਜਨ:::: ਮੈਲਬੌਰਨ ਪੁਲੀਸ ਨੇ ਗੁਰਸ਼ਾਨ ਸਿੰਘ ਨੂੰ ਕਤਲ ਕਰਨ ਦੇ ਦੋਸ਼ ‘ਚ ਇੱਕ ਪੰਜਾਬੀ ਗੁਰਸੇਵਕ ਢਿੱਲੋਂ ਗ੍ਰਿਫਤਾਰ:::: ਨਵੰਬਰ-84 ਦੇ ਮੁੱਦੇ ਤੇ ਪੀੜਤਾਂ ਦਾ ਭਾਵਨਾਤਮਕ, ਰਾਜਨੈਤਿਕ ਅਤੇ ਆਰਥਕ ਸ਼ੋਸ਼ਣ ਕਰਨ ਤੋਂ ਬਿਨਾਂ ਕੁਝ ਨਹੀਂ ਕੀਤਾ-ਜਸਟਿਸ ਆਰ ਐਸ ਸੋਢੀ:::: ‘ਜੀਵੀਏ ਗੁਰਬਾਣੀ ਨਾਲ’ ਪੁਸਤਕ ਸਿਰੀਜ਼ ਵਿਦਿਅਕ ਅਦਾਰਿਆਂ ਲਈ ਇੱਕ ਵਰਦਾਨ: ਡਾ. ਕੰਗ:::: ਆਮ ਲੋਕਾਂ ਨੂੰ ਸੰਵਿਧਾਨਿਕ, ਪ੍ਰਸ਼ਾਸ਼ਨਿਕ ਅਤੇ ਅਦਾਲਤੀ ਅਧਿਕਾਰਾਂ ਦਾ ਕੋਈ ਵੀ ਲਾਭ ਨਹੀਂ : ਪੁਰਖਾਲਵੀ:::: ਵਾਪਰੀ ਇੱਕ ਘਟਨਾ ਦੌਰਾਨ ਦੋ ਨੌਜਵਾਨਾਂ ਦੀ ਮੌਤ::::  
  ਰਸੋਈ

ਦੇਸੀ ਇਲਾਜ ਨਾਲ ਸਰੀਰਕ ਤੰਦਰੁਸਤੀ ਅਤੇ ਸੁੰਦਰਤਾ ਚ ਨਿਖਾਰ

ਲੇਖਕ ਕੰਵਲਜੀਤ ਕੋਰ ਜਰਮਨੀ     

 

( ਤੀਸਰਾ ਭਾਗ )
Vitamine_im_Obst_03 ਜਿਵੇਂ ਪਿਛਲੇ ਲੇਖ ਵਿਚ ਬੱਚਿਆਂ ਦਾ ਦੇਸੀ ਇਲਾਜ ਕਿਵੇਂ ਅਤੇ ਕਿਹੜੇ-2 ਫਰੂਟਾਂ ਤੇ ਸਬਜੀਆਂ ਨਾਲ  
ਹੁੰਦਾ ਹੈ ਇਸ ਨੂੰ ਦੇਖਦਿਆਂ ਹੋਇਆਂ ਕਿ ਕਿਉ ਨਾ ਸਾਰਿਆਂ ਲਈ ਇਕੋ ਵਾਰੀ ਇਲਾਜ ਲਿਖ ਦਿਤਾ ਜਾਵੇ । ਜਿਵੇਂ ਜਿਵੇਂ ਇਲਾਜ ਦਸਿਆ ਜਾਵੇਗਾ ਉਸੇ ਮੁਤਾਬਿਕ ਇਹ ਵੀ ਦਸ ਦਿਤਾ ਜਾਵੇਗਾ ਕਿ ਇਹ ਇਲਾਜ ਔਰਤਾਂ ਲਈ ਹੈ ਇਹ ਇਲਾਜ ਬੰਦਿਆਂ ਲਈ ਹੈ ਅਤੇ ਇਹ ਇਲਾਜ ਬੱਚਿਆਂ ਲਈ ਹੈ ਅਤੇ ਇਸ ਇਲਾਜ ਦੀ ਵਿਧੀ ਇਸ ਪ੍ਰਕਾਰ ਹੈ ਦੇਸੀ ਇਲਾਜ ਨਾਲ ਸਰੀਰਕ ਤੰਦਰੁਸਤੀ ਅਤੇ ਸੁੰਦਰਤਾ ਚ ਨਿਖਾਰ ਲੇਖ ਵਿਚ ਅਪਣਾ ਇਲਾਜ ਕਰੋ ਤੇ ਤੰਦਰੁਸਤ ਹੋਵੋ ਜੀ ਇਸ ਲੇਖ ਵਿਚ ਇਕ ਬਿਮਾਰੀ ਦਾ ਇਲਾਜ ਵਖ ਵਖ ਵਿਧੀਆਂ ਨਾਲ ਲਿਖ ਰਹੀ ਹਾਂ। Read More..


ਦੇਸੀ ਇਲਾਜ ਨਾਲ ਸਰੀਰਕ ਤੰਦਰੁਸਤੀ ਅਤੇ ਸੁੰਦਰਤਾ ਚ ਨਿਖਾਰ

ਲੇਖਕ ਕੰਵਲਜੀਤ ਕੋਰ ਜਰਮਨੀ 

( ਦੂਜਾ ਭਾਗ )
foto_Kanwakjit_Kaur_Germany ਪਿਛਲੇ ਲੇਖ ਵਿਚ ਕੁਝ ਇਹੋ ਜਿਹੇ ਤਰੀਕੇ ਨਾਲ ਲਿਖਿਆ ਸੀ ਜਿਸ ਨਾਲ ਪਾਠਕਾਂ ਦਾ ਪੜਨ ਵਲ ਧਿਆਨ ਚਲਿਆ ਜਾਵੇ ਦੂਸਰਾ ਜਿਸ ਵੀ ਇਨਸਾਨ ਨੇ ਅਪਣੇ ਸਰੀਰ ਦੀ ਸੰਭਾਲ ਕਰਨੀ ਹੈ ਉਸ ਨੇ ਇਸ ਲੇਖ ਨੂੰ ਪੜਨ ਲਈ ਅਪਣੇ ਮਨ ਨੂੰ ਨਾਲੋ ਨਾਲ ਸਮਝਾੳਣਾ ਵੀ ਹੈ ਕਿ ਇਸ ਦੁਨੀਆਂ ਵਿਚ ਆਏ ਇਨਸਾਨ ਨੂੰ ਅਪਣੇ ਕੰਮਾਂਕਾਰਾਂ ਤੋਂ ਇਲਾਵਾ ਉਸ ਪ੍ਰਮਾਤਮਾਂ ਦੀ ਬੰਦਗੀ ਵੀ ਕਰਨੀ ਚਾਹੀਦੀ ਹੈ ਜਿਸ ਨੇ ਸਾਨੂੰ ਚੁਰਾਸੀ ਲਖ ਜੂਨਾਂ ਤੋਂ ਇਕ ਮਨੂੱਖਾ ਜਨਮ ਦਿਤਾ ਹੈ । ਇਸ ਲਈ ਗੁਰਬਾਣੀ ਵਿਚ ਵੀ ਸੰਦੇਸ਼ਾ ਹੈ ਜਿਹੜਾ ਸਾਨੂੰ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਦਿਤਾ ਹੈ। Read More..


ਦੇਸੀ ਇਲਾਜ ਨਾਲ ਸਰੀਰਕ ਤੰਦਰੁਸਤੀ ਅਤੇ ਸੁੰਦਰਤਾ ਚ ਨਿਖਾਰ

ਲੇਖਕ ਕੰਵਲਜੀਤ ਕੋਰ ਜਰਮਨੀ                       ( ਪਹਿਲਾ ਭਾਗ )
kanwaljit_kaur_.1 ਸਿਹਤ ਇਨਸਾਨ ਲਈ ਸਭ ਤੋਂ ਪਹਿਲੀ ਪੂੰਜੀ ਹੈ ਅਜ ਦੇ ਇਸ ਯੁਗ ਵਿਚ ਇਨਸਾਨ ਸੰਸਾਰ ਭਰ ਵਿਚ ਬਿਮਾਰੀਆਂ ਦੇ ਜਾਲ ਵਿਚ ਬਹੁਤ ਹੀ ਜਕੜਿਆ ਹੋਇਆ ਹੈ ਇਸ ਨਾਸ਼ਵਾਨ ਸੰਸਾਰ ਵਿਚ ਨਿਰੋਗ ਰਹਿਣ ਦੇ ਬਰਾਬਰ ਕੋਈ ਸੁਖ ਨਹੀ ਹੈ ਜੇਕਰ ਇਨਸਾਨ ਬਿਮਾਰ ਹੈ ਤਾਂ ਉਸ ਨੂੰ ਕੋਈ ਵੀ ਪਦਾਰਥ ਚੰਗਾ ਨਹੀ ਲਗਦਾ ਅਤੇ ਬਿਮਾਰੀਆਂ ਵਿਚ ਜਕੜਿਆ ਇਨਸਾਨ ਮੋਤ ਨੂੰ ਮੰਗਦਾ ਰਹਿੰਦਾ ਹੈ ਧਾਰਮਿਕ ਲੋਕ ਵੀ ਤੰਦਰੁਸਤ ਰਹਿਣ ਲਈ ਯੋਗਾ ਕਰਦੇ ਹਨ ਇਸ ਲਈ ਜੋ ਲੋਕ ਧਰਮੀ ਹਨ ਉਹ ਸਰੀਰ ਨੂੰ ਹੀ ਧਰਮ ਦਾ ਮੁਖ ਸਾਧਨ ਸਮਝਦੇ ਹਨ ਅਪਣੇ ਸਰੀਰ ਦੀ ਜਨਮ ਤੋਂ ਲੈਕੇ ਮਰਨ ਤਕ ਰਖਿਆ ਕਰਨੀ ਹਰੇਕ ਵਿਅਕਤੀ ਦਾ ਪਹਿਲਾ ਫਰਜ ਹੈ। Read More..


ਨੀਂਦ ਨਾ ਆਏ ਤਾਂ ਗੋਲੀਆਂ? ਨਾ ਬਾਬਾ ਨਾ

ਕੀ ਤੁਹਾਨੂੰ ਨੀਂਦ ਨਹੀਂ ਆਉਂਦੀ? ਤੁਹਾਡੀਆਂ ਰਾਤਾਂ ਕਰਵੱਟ ਬਦਲਦਿਆਂ ਲੰਘਦੀਆਂ ਹਨ ਜਾਂ ਤੁਸੀਂ ਅੱਖਾਂ ਬੰਦ ਕਰਨ ਦੇ ਬਾਅਦ ਵੀ ਇਹ ਮਹਿਸੂਸ ਕਰਦੇ ਹੋ ਕਿ ਤੁਸੀਂ ਸਾਰੀ ਰਾਤ ਜਾਗਦੇ ਰਹਿੰਦੇ ਹੋ ਤੇ ਤੁਹਾਨੂੰ ਸਵੇਰੇ ਉਠਣ ’ਤੇ ਵੀ ਭਾਰੀਪਣ ਮਹਿਸੂਸ ਹੁੰਦਾ ਹੈ। ਜੇਕਰ ਅਜਿਹਾ ਹੈ ਤਾਂ ਤੁਹਾਡਾ ਇਸ ਪਾਸੇ ਸੁਚੇਤ ਰਹਿਣਾ ਤੇ ਧਿਆਨ ਦੇਣਾ ਜ਼ਰੂਰੀ ਹੈ। ਉਨੀਂਦਰੇ ਦਾ ਰੋਗ ਅਸਲ ਵਿਚ ਬਹੁਤ ਤਕਲੀਫ ਦੇਣ ਵਾਲਾ ਰੋਗ ਹੈ।ਜੇਕਰ ਇਹ ਹਾਲਾਤ ਬਹੁਤ ਦਿਨਾਂ ਤੱਕ ਚੱਲਦੇ ਰਹਿਣ ਤਾਂ ਇਸ ਵਿਚ ਆਦਮੀ ਪਾਗਲ ਹੋ ਜਾਂਦਾ ਹੈ। Read More..


ਸਾਵਧਾਨ! ਖ਼ਤਰਨਾਕ ਹੋ ਸਕਦੀਆਂ ਮਲਟੀ ਵਿਟਾਮਿਨ ਗੋਲੀਆਂ

mlti ਕਈ ਸਿਹਤ ਪ੍ਰਤੀ ਚੇਤੰਨ ਨੌਜਵਾਨ ਨਿਯਮਤ ਵਿਟਾਮਿਨ ਦੀਆਂ ਗੋਲੀਆਂ ਦਾ ਸੇਵਨ ਕਰਦੇ ਹਨ। ਇਨ੍ਹਾਂ ਵਿਚ ਵਧੇਰੇ ਲੋਕ ਬਿਨਾਂ ਕਿਸੇ ਡਾਕਟਰੀ ਸਲਾਹ ਦੇ ਆਪਣੇ-ਆਪ ਹੀ ਇਨ੍ਹਾਂ ਨੂੰ ਲੈਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਸਰੀਰ ਵਿਚ ਵਿਟਾਮਿਨ ਦੀ ਮਾਤਰਾ ਨੂੰ ਸੰਤੁਲਿਤ ਕਰਨ ਵਾਲੀਆਂ ਇਹ ਵਿਟਾਮਿਨ ਦੀਆਂ ਗੋਲੀਆਂ ਸਿਹਤ ਦੇ ਲਈ ਇਕ ਵੱਡਾ ਖਤਰਾ ਹੋ ਸਕਦੀਆਂ ਹਨ? ਸਭ ਤੋਂ ਪਹਿਲਾਂ ਸਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਵਿਟਾਮਿਨ ਆਖਰ ਹੈ ਕੀ? ਵਿਟਾਮਿਨ ਉਹ ਆਰਗੈਨਿਕ ਤੱਤ ਹਨ ਜੋ ਸਾਡੇ ਭੋਜਨ ਵਿਚ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਮੌਜੂਦ ਹੁੰਦੇ ਹਨ। ਦੂਸਰੇ ਸ਼ਬਦਾਂ ਵਿਚ ਇਹ ਇਕ ਪ੍ਰਕਾਰ ਦੇ ਅੰਜਾਇਮਸ ਹਨ ਜੋ ਥੋੜ੍ਹੀ ਮਾਤਰਾ ਵਿਚ ਮੌਜੂਦ ਹੁੰਦੇ ਹਨ। Read More..


 Previous

 

 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO